ਅੱਜ ਜਾਰੀ ਹੋ ਸਕਦੈ ਨਿਗਮ ਦਾ ਬਜਟ ਏਜੰਡਾ
ਅੱਜ ਹੋ ਸਕਦਾ ਹੈ ਨਗਰ ਨਿਗਮ ਦੇ ਬਜਟ ਦਾ ਏਜੰਡਾ ਜਾਰੀ
Publish Date: Thu, 26 Mar 2026 09:08 PM (IST)
Updated Date: Thu, 26 Mar 2026 09:11 PM (IST)
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਦਾ ਸਾਲ 2026-27 ਦਾ ਬਜਟ ਏਜੰਡਾ ਜਾਰੀ ਹੋ ਸਕਦਾ ਹੈ ਕਿਉਂਕਿ ਨਿਗਮ ਹਾਊਸ ਦੀ ਬਜਟ ਮੀਟਿੰਗਿ 30 ਮਾਰਚ ਨੂੰ ਹੋਣ ਦੀ ਸੰਭਾਵਨਾ ਹੈ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਏਜੰਡਾ 72 ਘੰਟੇ ਪਹਿਲਾਂ ਕੌਂਸਲਰਾਂ ਨੂੰ ਜਾਰੀ ਕੀਤਾ ਜਾਂਦਾ ਹੈ। ਇਸ ਕਾਰਨ ਸਪੱਸ਼ਟ ਹੈ ਕਿ ਬਜਟ ਏਜੰਡਾ 27 ਮਾਰਚ ਨੂੰ ਮੇਅਰ ਵੱਲੋਂ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ।