ਮਰਵਾਹਾ ਗੋਤਰ ਜਠੇਰੇ 18 ਨੂੰ
ਮਰਵਾਹਾ ਗੋਤਰ ਜਠੇਰੇ 18 ਨੂੰ
Publish Date: Sat, 14 Mar 2026 10:19 PM (IST)
Updated Date: Sat, 14 Mar 2026 10:21 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮਰਵਾਹਾ ਜਠੇਰੇ ਮੈਨੇਜਮੈਂਟ ਕਮੇਟੀ ਵੱਲੋਂ ਮਰਵਾਹਾ ਗੋਤਰ ਦਾ ਜਠੇਰੇ ਸਮਾਗਮ 18 ਮਾਰਚ ਨੂੰ ਪਿੰਡ ਆਧੀ ਕੁਲਾਰ ਨੇੜੇ ਕਾਲਾ ਸੰਘਿਆਂ ’ਚ ਕਰਵਾਇਆ ਜਾ ਰਿਹਾ ਹੈ। ਉਪਰੋਕਤ ਜਾਣਕਾਰੀ ਗੁਰਜੀਤ ਸਿੰਘ ਮਰਵਾਹਾ ਵਲੋਂ ਦਿੱਤੀ ਗਈ।