ਪਚਰੰਗਾ ਮੰਡਲ ਤੋਂ ਅਨੇਕਾਂ ਵਰਕਰ ਅਮਿਤ ਸ਼ਾਹ ਦੀ ਬਦਲਾਅ ਰੈਲੀ ’ਚ ਪਹੁੰਚੇ
ਪਚਰੰਗਾ ਮੰਡਲ ਤੋਂ ਅਨੇਕਾਂ ਵਰਕਰ ਅਮਿਤ ਸ਼ਾਹ ਦੀ ਬਦਲਾਅ ਰੈਲੀ 'ਚ ਪਹੁੰਚੇ
Publish Date: Sun, 15 Mar 2026 11:11 PM (IST)
Updated Date: Sun, 15 Mar 2026 11:15 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਵਿਧਾਨ ਸਭਾ ਕਰਤਾਰਪੁਰ ਅਧੀਨ ਪੈਂਦੇ ਮੰਡਲ ਪਚਰੰਗਾ ਦੇ ਪਿੰਡ ਜੱਲੋਵਾਲ ਕਾਲੋਨੀ ਤੋਂ ਬਲਵੰਤ ਕਾਹਲੋਂ ਭਾਜਪਾ ਮੰਡਲ ਪ੍ਰਧਾਨ ਪਚਰੰਗਾ ਅਪਣੇ ਨਾਲ ਮੰਡਲ ਦੇ ਵੱਖ-ਵੱਖ ਅਹੁਦੇਦਾਰਾਂ ਨੂੰ ਨਾਲ ਲੈ ਕੇ ਵੱਡੇ ਕਾਫਲੇ ਸਮੇਤ ਮੋਗਾ ਵਿਖੇ ਹੋਈ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਬਦਲਾਅ ਰੈਲੀ ’ਚ ਪੁੱਜੇ। ਇਸ ਮੌਕੇ ਹੋਰਨਾਂ ਤੋਂ ਇਲਾਵਾਂ ਕਰਨ ਕੰਧਾਲਾ, ਰਣਜੀਤ ਬੂਲੋ, ਸੋਢੀ ਜੰਡੇ ਸਰਾਏ, ਕੁਲਵੰਤ ਘੋੜਾਵਾਹੀ, ਪਰਮਜੀਤ ਮਾਗੇਕੀ, ਬਿਕਰ ਮਾਗੇਕੀ, ਚੰਨਪ੍ਰੀਤ ਨੰਗਲ, ਸੌਰਵ ਕੰਧਾਲਾ, ਅਕਾਸ਼ ਘੁੱਗਾ, ਨਛੱਤਰ ਬੈਂਸ, ਜਸਵਿੰਦਰ ਜੰਡੇ ਸਰਾਏ, ਰਵੀ ਕਾਲਾ ਬਕਰਾ, ਸਰਬਜੀਤ ਕਾਮਾਂ, ਦਿਲਜਾਨ ਨੰਗਲ, ਮਨਿੰਦਰ ਸਿੰਘ, ਮਨਦੀਪ ਨੰਗਲ, ਗੁਰਮੀਤ ਲਾਲ ਬਿਨਪਾਲਕੇ, ਗੁਰਪ੍ਰੀਤ ਬੂਲੇ, ਤਰਨ ਬੂਲੇ, ਸੋਮਨਾਥ ਲਾਧੜਾ, ਗੁਲਜ਼ਾਰੀ ਲਾਲ ਲਾਧੜਾ, ਸੁੱਖਪਾਲ ਮਾਗੇਕੀ, ਲੇਖ ਰਾਜ, ਕੁਲਵਿੰਦਰ ਸਿੰਘ, ਨਿਰਮਲ ਸਿੰਘ, ਮਨੋਹਰ ਲਾਲ, ਜੱਗਾ ਕਾਹਲੋਂ, ਰਜਿੰਦਰ ਕੁਮਾਰ ਆਦਿ ਹੋਰ ਭਾਜਪਾ ਮੰਡਲ ਪਚਰੰਗਾ ਦੇ ਅਨੇਕਾਂ ਅਹੁਦੇਦਾਰਾਂ ਸਮੇਤ ਦਰਜਨਾਂ ਪਾਰਟੀ ਦੇ ਵੋਟਰ ਸਪੋਰਟ ਤੇ ਵਰਕਰ ਮੌਜੂਦ ਸਨ।