ਮਹਾਸ਼ਿਵਰਾਤਰੀ ਮੌਕੇ ਲਾਇਆ ਲੰਗਰ
ਮਹਾਸ਼ਿਵਰਾਤਰੀ ਮੌਕੇ ਲੰਗਰ ਲਗਾਇਆ ਗਿਆ
Publish Date: Wed, 18 Feb 2026 10:20 PM (IST)
Updated Date: Wed, 18 Feb 2026 10:24 PM (IST)
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਮਹਾਸ਼ਿਵਰਾਤਰੀ ਦੇ ਤਿਉਹਾਰ ਮੌਕੇ ਜੈ ਮਾਂ ਵੈਸ਼ਨੋ ਫਰੂਟ ਕੰਪਨੀ ਵੱਲੋਂ ਸਬਜੀ ਮੰਡੀ ਮਕਸੂਦਾਂ ਵਿਖੇ ਮੰਗਲਵਾਰ ਨੂੰ ਲੰਗਰ ਲਗਾਇਆ ਗਿਆ। ਇਸ ਮੌਕੇ ਸਬਜ਼ੀ ਮੰਡੀ ਦੇ ਪ੍ਰਧਾਨ ਸ਼ੈਂਟੀ ਬੱਤਰਾ, ਵਿਜੇ ਬਲੂਜਾ, ਵਿੱਕੀ ਬਲੂਜਾ, ਅਮਿਤ ਬਲੂਜਾ, ਸ਼ਿਵਮ ਬਲੂਜਾ,ਅਮਿਤ ਤਨੇਜਾ, ਕੇਡੀ ਭੰਡਾਰੀ, ਡਿਮਪੀ ਸਚਦੇਵਾ, ਵੇਦ ਪ੍ਰਕਾਸ਼ ਬਲੂਜਾ, ਬਾਵਾ, ਪਰਵੇਸ਼, ਮਹਿੰਦਰ ਪਾਲ, ਸਿਲਕੀ, ਆਸ਼ੂ ਆਹੂਜਾ, ਨੀਸ਼ੂ ਢੀਂਗਰਾ, ਸੌਰਭ ਢੀਂਗਰਾ, ਟਿੰਕੂ, ਪੱਪੂ, ਸ਼ਾਮ, ਟੀਟੂ ਮਦਾਨ, ਨੀਰਜ, ਯਸ਼ਪਾਲ ਕੈਲੀ, ਸੁਖਵਿੰਦਰ ਥਾਪਰ, ਆਸ਼ੂ, ਟੋਨੀ, ਪ੍ਰਿੰਸ, ਹੈਪੀ ਕਰਨ, ਸਮੀਰ ਮਦਾਨ, ਅਨਮੋਲ ਮੱਕੜ, ਤਰੁਣ ਢੱਲ ਮੌਜੂਦ ਰਹੇ।