ਜਗਰਾਤੇ ਲਈ ਦਿੱਤਾ ਸੱਦਾ ਪੱਤਰ
23ਵੇਂ ਵਿਸ਼ਾਲ ਜਗਰਾਤੇ ਲਈ ਪ੍ਰਮੁੱਖ ਸਖਸ਼ੀਅਤਾਂ ਨੂੰ ਦਿੱਤਾ ਸੱਦਾ ਪੱਤਰ
Publish Date: Wed, 08 Apr 2026 07:44 PM (IST)
Updated Date: Wed, 08 Apr 2026 07:47 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਜੈ ਮਾਂ ਛਿਨਮਸਤਿਕਾ ਸੇਵਾ ਸੁਸਾਇਟੀ ਵੱਲੋਂ ਕਰਵਾਏ ਜਾ ਰਹੇ 23ਵੇਂ ਮਾਤਾ ਰਾਣੀ ਦੇ ਜਗਰਾਤੇ ’ਚ ਸ਼ਾਮਲ ਹੋਣ ਲਈ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਉਨ੍ਹਾਂ ਦੀ ਧਰਮ ਪਤਨੀ ਸੁਨੀਤਾ ਰਿੰਕੂ, ਸਾਬਕਾ ਵਿਧਾਇਕ ਸੀਤਲ ਅੰਗੂਰਾਲ, ਰਣਜੀਤ ਦੇਵਾ ਤੇ ਰੇਖਾ ਦੇਵਾ ਨੂੰ ਹਾਜ਼ਰ ਹੋਣ ਲਈ ਸੱਦਾ ਪੱਤਰ ਦਿਤਾ ਗਿਆ। ਇਸ ਮੌਕੇ ਵਰਿੰਦਰ ਕੁਮਾਰ ਰਿੰਪਾ ਪ੍ਰਧਾਨ, ਸੁਰਿੰਦਰ ਸ਼ਰਮਾ, ਜੀਵਨ ਜਯੋਤੀ ਟੰਡਨ, ਪੰਕਜ਼, ਨਰਿੰਦਰ ਨੰਦਾ, ਸੰਜੂ ਅਬਰੋਲ, ਹਰੀਸ਼ ਚੰਦਰ, ਬਬਲਾ ਸਿਆਲ ਆਦਿ ਮੌਜੂਦ ਸਨ।