ਅੱਪਰਾ ਘੋੜ ਦੌੜਾਂ 23 ਨੂੰ
ਅੱਪਰਾ ਵਿਖੇ ਘੋੜੇ-ਘੋੜੀਆਂ ਦੀਆਂ ਦੌੜਾ 23 ਨੂੰ
Publish Date: Wed, 18 Mar 2026 07:37 PM (IST)
Updated Date: Wed, 18 Mar 2026 07:40 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੱਪਰਾ : ਮੀਰੀ ਪੀਰੀ ਹੌਰਸ ਕਲੱਬ ਦੋਆਬਾ, ਐੱਨਆਰਆਈ ਵੀਰਾਂ ਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਅੱਪਰਾ ’ਚ ਘੋੜ- ਦੌੜਾਂ 23 ਮਾਰਚ ਨੂੰ ਕਰਵਾਈਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮੂਹ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਦੌੜ ਚ ਦੇਸੀ ਕੰਨ ਜੁੜਦੇ ਘੋੜੇ-ਘੋੜੀਆਂ ਹੀ ਹਿੱਸਾ ਲੈ ਸਕਦੇ ਹਨ।