ਕੀਰਤਨ ਸਮਾਗਮ 28 ਨੂੰ
ਮਹਾਨ ਕੀਰਤਨ ਸਮਾਗਮ 28 ਨੂੰ
Publish Date: Tue, 24 Feb 2026 10:07 PM (IST)
Updated Date: Tue, 24 Feb 2026 10:10 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ, ਫੇਜ਼-1 ਤੇ ਦਸ਼ਮੇਸ਼ ਨੌਜਵਾਨ ਸੇਵਕ ਦਲ ਵੱਲੋਂ ਮਹਾਨ ਕੀਰਤਨ ਸਮਾਗਮ 28 ਫਰਵਰੀ ਨੂੰ ਸ਼ਾਮ 6 ਵਜੇ ਤੋਂ ਰਾਤ 11.00 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ, ਫੇਜ਼-1 ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ’ਚ ਕਥਾਵਾਚਕ ਭਾਈ ਪਿੰਦਰਪਾਲ ਸਿੰਘ, ਭਾਈ ਗੁਰਮੇਲ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਭਾਈ ਚਰਨਜੀਤ ਸਿੰਘ ਹੀਰਾ, ਭਾਈ ਸਰਬਜੀਤ ਸਿੰਘ ਕੀਰਤਨ ਤੇ ਕਥਾ ਦੀ ਹਾਜ਼ਰੀ ਭਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।