ਗੁੱਡ ਮਾਰਨਿੰਗ
ਗੁੱਡ ਮਾਰਨਿੰਗ ਗੁੱਡ ਮਾਰਨਿੰਗ
Publish Date: Tue, 17 Mar 2026 06:20 PM (IST)
Updated Date: Tue, 17 Mar 2026 06:22 PM (IST)
ਜਾਤ-ਪਾਤ ਤੇ ਧਰਮ ਤੋਂ ਉੱਪਰ ਉੱਠ ਕੇ ਇਨਸਾਨੀਅਤ ਨੂੰ ਪਹਿਲ ਦੇਣੀ ਚਾਹੀਦੀ ਹੈ। ਸਮਾਜਿਕ ਏਕਤਾ ਹੀ ਕਿਸੇ ਵੀ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੈ। ਆਪਸੀ ਭਾਈਚਾਰਾ ਤੇ ਪਿਆਰ ਵਧਾਉਣ ਲਈ ਮਿਲ-ਜੁਲ ਕੇ ਤਿਉਹਾਰ ਮਨਾਉਣੇ ਚਾਹੀਦੇ ਹਨ। ਨਫ਼ਰਤ ਨੂੰ ਤਿਆਗ ਕੇ ਮੁਹੱਬਤ ਦੇ ਪੁਲ ਬਣਾਈਏ। ਇਕਜੁੱਟ ਹੋ ਕੇ ਹੀ ਅਸੀਂ ਵੱਡੀਆਂ ਤੋਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਦੇ ਹਾਂ। -ਚੌਧਰੀ ਹਰਮੇਸ਼ ਲਾਲ -ਸਾਬਕ ਸਰਪੰਚ ਪਿੰਡ ਹਾਜੀਪੁਰ, ਸ਼ਾਹਕੋਟ।