ਗੁੱਡ ਮਾਰਨਿੰਗ
ਗੁੱਡ ਮਾਰਨਿੰਗ ਗੁੱਡ ਮਾਰਨਿੰਗ
Publish Date: Thu, 12 Mar 2026 10:21 PM (IST)
Updated Date: Thu, 12 Mar 2026 10:24 PM (IST)
ਜ਼ਿੰਦਗੀ ਦਾ ਸਫ਼ਰ ਸਾਨੂੰ ਬਹੁਤ ਕੁਝ ਸਿਖਾਉਂਦਾ ਹੈ। ਇਹ ਸਾਨੂੰ ਸਬਰ, ਮਿਹਨਤ, ਪਿਆਰ ਤੇ ਸਹਿਯੋਗ ਦੀ ਮਹੱਤਤਾ ਦੱਸਦਾ ਹੈ। ਮਨੁੱਖ ਨੂੰ ਹਮੇਸ਼ਾ ਚੰਗੇ ਕੰਮ ਕਰਨੇ ਚਾਹੀਦੇ ਹਨ ਤੇ ਹੋਰਾਂ ਦੀ ਮਦਦ ਕਰਨੀ ਚਾਹੀਦੀ ਹੈ। ਹੇਮੰਤ ਪਰਾਸ਼ਰ -ਮੈਨੇਜਰ ਟੈਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ, ਨਕੋਦਰ।