ਮੁਫਤ ਮੈਡੀਕਲ ਕੈਂਪ ਅੱਜ
ਵਿਸ਼ਾਲ ਮੁਫਤ ਮੈਡੀਕਲ ਕੈਂਪ ਅੱਜ
Publish Date: Fri, 10 Apr 2026 06:41 PM (IST)
Updated Date: Fri, 10 Apr 2026 06:44 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਵਿਸਾਖੀ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਮਾਡਲ ਹਾਊਸ ’ਚ ਡਿਜੀਟਲ ਪੀਪਲ ਐਸੋਸੀਏਸ਼ਨ ਵੱਲੋਂ ਪਿਮਸ ਹਸਪਤਾਲ ਦੇ ਸਹਿਯੋਗ ਨਾਲ ਵਿਸ਼ਾਲ ਮੁਫਤ ਮੈਡੀਕਲ ਕੈਂਪ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਾਇਆ ਜਾ ਰਿਹਾ ਹੈ। ਜਿਸ ’ਚ ਮੁੱਖ ਮੰਤਰੀ ਸਿਹਤ ਯੋਜਨਾ ਦੇ 10 ਲੱਖ ਵਾਲੇ ਕਾਰਡ ਬਣਵਾਉਣ ਤੋਂ ਇਲਾਵਾ, ਖੂਨਦਾਨ ਕੈਂਪ, ਹੱਡੀਆਂ ਦੀ ਜਾਂਚ, ਸ਼ੂਗਰ ਟੈਸਟ, ਅੱਖਾਂ ਦੀ ਜਾਂਚ ਤੇ ਜਨਰਲ ਚੈਕਅੱਪ ਹੋਵੇਗਾ।