ਅੱਜ ਬਿਜਲੀ ਬੰਦ ਰਹੇਗੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Sat, 04 Apr 2026 09:04 PM (IST)
Updated Date: Sat, 04 Apr 2026 09:07 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਫੀਡਰਾਂ ਦੀ ਮੁਰੰਮਤ ਨੂੰ ਲੈ ਕੇ ਪੰਜ ਅਪ੍ਰੈਲ ਨੂੰ ਵੱਖ-ਵੱਖ ਇਲਾਕਿਆਂ ’ਚ ਬਿਜਲੀ ਬੰਦ ਰਹੇਗੀ। ਬਿਜਲੀ ਇਨ੍ਹਾਂ ਇਲਾਕਿਆਂ ’ਚ ਦਿਓਲ ਨਗਰ, ਨਿਊ ਦਿਓਲ ਨਗਰ, ਤਿਲਕ ਨਗਰ, ਘਈ ਨਗਰ, ਮਾਡਲ ਹਾਊਸ, ਕਰਤਾਰ ਨਗਰ, ਰਾਜਪੂਤ ਨਗਰ, ਜੱਲੋਵਾਲ ਆਬਾਦੀ, ਬੈਂਕ ਕਾਲੋਨੀ, ਕੇਪੀ ਨਗਰ, ਗੁਰੂ ਤੇਗ ਬਹਾਦਰ ਨਗਰ, ਨਿਊ ਮਾਡਲ ਟਾਊਨ, ਐੱਸਐੱਸਐੱਸ ਨਗਰ, ਸੁਦਾਮਾ ਨਗਰ ’ਚ ਸਵੇਰੇ 9 ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗੀ।