ਅੱਜ ਬਿਜਲੀ ਬੰਦ ਰਹੇਗੀ
ਅੱਜ ਬਿਜਲੀ ਬੰਦ ਰਹੇਗੀ
Publish Date: Thu, 08 Jan 2026 07:38 PM (IST)
Updated Date: Thu, 08 Jan 2026 07:42 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : 66 ਕੇਵੀ ਅਰਬਨ ਅਸਟੇਟ ਫੇਜ਼-2 ਦੀ ਜ਼ਰੂਰੀ ਮੁਰੰਮਤ ਕਾਰਨ 9 ਜਨਵਰੀ ਨੂੰ ਇਸ ਅਧੀਨ ਆਉਂਦੇ ਇਲਾਕਿਆਂ ਦੀ ਬਿਜਲੀ ਸਪਲਾਈ ਸਵੇਰੇ 11 ਤੋਂ 3 ਵਜੇ ਤੱਕ ਬੰਦ ਰਹੇਗੀ। ਇਸ ਕਾਰਨ ਅਰਬਨ ਅਸਟੇਟ ਫੇਜ਼-2, ਗਾਰਡਨ ਕਾਲੋਨੀ, ਕੇਸ਼ਵ ਨਗਰ, ਜਲੰਧਰ ਹਾਈਟਸ-1 ਤੇ 2, ਮਾਡਲ ਟਾਊਨ, ਬੀਐੱਮਐੱਸਐੱਲ ਨਗਰ, ਚੀਮਾ ਨਗਰ, ਪੀਪੀਆਰ ਮਾਲ, ਕਿਊਰੋ ਮਾਲ, ਰੋਇਲ ਰੈਜ਼ੀਡੈਂਸੀ, ਰਮਨੀਕ ਨਗਰ, ਮੋਤਾ ਸਿੰਘ ਨਗਰ, ਗੁਰਮੀਤ ਨਗਰ, ਈਕੋ ਹੋਮਜ਼, ਗੋਲ ਮਾਰਕੀਟ, ਜਨਤਾ ਕੋਲਡ ਸਟੋਰ, ਵਰਿਆਮ ਨਗਰ ਇਲਾਕਾ, ਜੌਹਲ ਮਾਰਕੀਟ ਖੇਤਰ, 66 ਫੁੱਟੀ ਰੋਡ ਮਾਰਕੀਟ, ਮਿੱਠਾਪੁਰ ਖੇਤਰ ਆਦਿ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।