ਅੱਜ ਬਿਜਲੀ ਬੰਦ ਰਹੇਗੀ
ਜ.ਸ., ਜਲੰਧਰ : ਫੀਡਰਾਂ
Publish Date: Sun, 15 Mar 2026 08:57 PM (IST)
Updated Date: Sun, 15 Mar 2026 09:00 PM (IST)
ਜ.ਸ., ਜਲੰਧਰ : ਫੀਡਰਾਂ ਦੀ ਮੁਰੰਮਤ ਕਾਰਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਬਿਜਲੀ ਬੰਦ ਰਹੇਗੀ। ਇਹ ਬਿਜਲੀ 16 ਮਾਰਚ ਨੂੰ ਅਵਤਾਰ ਨਗਰ, ਤੇਜ ਮੋਹਨ ਨਗਰ, ਨਿਊ ਅਸ਼ੋਕ ਨਗਰ, ਅਸ਼ੋਕ ਨਗਰ, ਬਸਤੀ ਸ਼ੇਖ, ਮੋਚੀਆਂ ਮੁਹੱਲਾ, ਕਾਰ ਬਾਜ਼ਾਰ, ਨਿਜਾਤਮ ਨਗਰ ਅਤੇ ਬਸਤੀ ਨੌਂ ’ਚ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਸਥਾਨਕ ਵਾਸੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਇਸ ਸਮੇਂ ਦੌਰਾਨ ਉਹ ਆਪਣੀ ਬਿਜਲੀ ਦੀਆਂ ਜ਼ਰੂਰਤਾਂ ਨੂੰ ਧਿਆਨ ’ਚ ਰੱਖਣ।