ਦਰਬਾਰ ਸਾਂਈ ਜੁਮਲੇ ਸ਼ਾਹ ’ਚ ਮਨਾਈ ਈਦ
ਦਰਬਾਰ ਸਾਂਈ ਜੁਮਲੇ ਸ਼ਾਹ ਵਿਖੇ ਈਦ ਦਾ ਤਿਉਹਾਰ ਮਨਾਇਆ
Publish Date: Sat, 21 Mar 2026 07:59 PM (IST)
Updated Date: Sat, 21 Mar 2026 08:01 PM (IST)
ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਪਿੰਡ ਉਦੇਸੀਆਂ ਵਿਖੇ ਸਥਿਤ ਦਰਬਾਰ ਸਾਂਈ ਜੁਮਲੇ ਸ਼ਾਹ ਵਿਖੇ ਬੀਬੀ ਸ਼ਰੀਫਾਂ ਜੀ ਦੇ ਅਸ਼ੀਰਵਾਦ ਨਾਲ ਈਦ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਨਮਾਜ਼ ਅਦਾ ਕੀਤੀ ਗਈ ਤੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਤੋਂ ਬਾਅਦ ਹਾਜ਼ਰ ਸੰਗਤਾਂ ਨੂੰ ਸੇਵੀਆਂ ਦਾ ਲੰਗਰ ਵਰਤਾਇਆ ਗਿਆ। ਸਮਾਗਮ ਦੌਰਾਨ ਕਈ ਸੰਗਤਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ’ਚ ਈਸ਼ਾ, ਸੋਨੂੰ, ਅੰਤਪ੍ਰੀਤ, ਜਸਵੀਰ, ਗੁਰਨਾਮ, ਬਲਜੀਤ ਸਿੰਘ, ਆਸਵੰਤ, ਮਲਕੀਅਤ ਸਿੰਘ, ਅਵਤਾਰ ਸਿੰਘ, ਕਿਰਨਾ ਮਹੰਤ, ਬਾਬਾ ਮਨਜ਼ੂਰ ਅਹਿਮਦ, ਜਿੰਦਰ ਬਾਬਾ, ਬਲਜਿੰਦਰ ਸਿੰਘ, ਹੈਪੀ, ਲੱਕੀ, ਨਰਿੰਦਰ, ਸੰਨੀ, ਵਿਕੀ, ਏਐੱਸਆਈ ਗੁਰਦੀਪ ਸਿੰਘ, ਲਵ, ਧੀਰਜ ਕੁਮਾਰ, ਦਿਲਰਾਜ ਭੱਟੀ, ਬਲਰਾਜ ਭੱਟੀ, ਮਨਜਿੰਦਰ ਸਿੰਘ, ਵਿਸ਼ਨੂੰ, ਨੀਟਾ, ਸਤਾ, ਗੁਰਮੁਖ ਸਿੰਘ, ਭੋਲੀ, ਕਮਲਜੀਤ, ਸਰਬਜੀਤ, ਵਿਕਰ, ਕਰਨ, ਮਨਿੰਦਰ ਪਾਲ, ਸਿਪਾ, ਪਾਲੋਂ, ਭੋਲਾ, ਬਸਪਾ ਹਲਕਾ ਇੰਚਾਰਜ ਬਲਵਿੰਦਰ ਕੁਮਾਰ, ਮਦਨ ਕੁਮਾਰ ਮੱਦੀ ਆਲਾਵਲਪੁਰ, ਤਰੰਪਾ, ਸੁਰਿੰਦਰ ਘੁੰਮਣ ਆਦਿ ਸ਼ਾਮਲ ਸਨ।