ਫੂਡ ਸਕਿਊਰਿਟੀ ਐਕਟ ਤਹਿਤ ਵੰਡੀ ਕਣਕ
ਫੂਡ ਸਕਿਉਰਟੀ ਐਕਟ ਤਹਿਤ ਦਿੱਤੀ ਜਾਣ ਵਾਲੀ ਕਣਕ ਵੰਡੀ
Publish Date: Mon, 12 Jan 2026 06:42 PM (IST)
Updated Date: Mon, 12 Jan 2026 06:45 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਪਿੰਡ ਸੰਘਵਾਲ ਵਿਖੇ ਫੂਡ ਸਕਿਊਰਿਟੀ ਐਕਟ ਤਹਿਤ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਕਣਕ ਵੰਡੀ ਗਈ। ਕਣਕ ਵੰਡਣ ਮੌਕੇ ਸਾਬਕਾ ਸਰਪੰਚ ਭਾਗ ਰਾਮ, ਆਪ ਆਗੂ ਜਸਪ੍ਰੀਤ ਸਿੰਘ ਚਾਹਲ, ਲਖਵਿੰਦਰ ਸਿੰਘ ਲੱਕੀ, ਸੌਰਵ ਕੁਮਾਰ, ਪ੍ਰਧਾਨ ਅਮਨ ਕੁਮਾਰ ਚੌਹਾਨ, ਸਕੱਤਰ ਰਣਜੀਤ ਕੁਮਾਰ, ਡੀਪੂ ਹੋਲਡਰ ਰਾਹੁਲ ਕੁਮਾਰ, ਉੱਤਮ ਸਿੰਘ, ਸਾਬਕਾ ਪੰਚ ਨੰਦ ਲਾਲ ਤੇ ਸੋਨੂੰ ਚਾਹਲ ਆਦਿ ਹਾਜ਼ਰ ਸਨ। ਉਨ੍ਹਾਂ ਨੇ ਸਰਕਾਰ ਦਾ ਧੰਨਵਾਦ ਕੀਤਾ।