ਢੀਂਡਸਾ ਨੇ ਜ਼ਿਲ੍ਹਾ ਜਥੇਬੰਦੀ ਦਾ ਕੀਤਾ ਵਿਸਥਾਰ
ਢੀਂਡਸਾ ਨੇ ਜ਼ਿਲ੍ਹਾ ਜਥੇਬੰਦੀ ’ਚ ਵਿਸਥਾਰ ਕਰਦਿਆਂ ਕੀਤੀਆਂ ਨਿਯੁਕਤੀਆਂ
Publish Date: Mon, 09 Mar 2026 06:59 PM (IST)
Updated Date: Mon, 09 Mar 2026 07:03 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਵਾਨਗੀ ਨਾਲ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਸ਼ਹਿਰੀ ਦੀ ਜਥੇਬੰਦੀ ’ਚ ਵਿਸਥਾਰ ਕਰਦਿਆਂ ਇਕਬਾਲ ਸਿੰਘ ਢੀਂਡਸਾ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਵੱਲੋਂ ਹੋਰ ਨਿਯੁਕਤੀਆਂ ਕੀਤੀਆਂ ਗਈਆਂ। ਜਿਨ੍ਹਾਂ ’ਚ ਸਰਪ੍ਰਸਤ ਪੂਰਠ ਸਿੰਘ ਬਰਾੜ ਮਿੱਠੂ ਬਸਤੀ, ਸੀਨੀਅਰ ਮੀਤ ਪ੍ਰਧਾਨ ਮਹੇਸ਼ਇੰਦਰ ਸਿੰਘ ਧਾਮੀ, ਮਨੋਹਰ ਲਾਲ ਮਹੇ, ਬਸੰਤ ਸਿੰਘ, ਮੀਤ ਪ੍ਰਧਾਨ ਜਸਪ੍ਰੀਤ ਸਿੰਘ, ਕਾਬਲ ਸਿੰਘ ਲਾਹੋਰੀਆ, ਸ਼ੇਰ ਸਿੰਘ, ਕਸ਼ਮੀਰ ਸਿੰਘ, ਸੋਹਣ ਲਾਲ, ਗੁਰਮੀਤ ਸਿੰਘ ਕਲੇਰ, ਕੁਲਦੀਪ ਸਿੰਘ, ਜਨਰਲ ਸਕੱਤਰ ਸਤਬੀਰ ਸਿੰਘ ਸ਼ਾਨ, ਕੰਵਲਜੀਤ ਸਿੰਘ ਸ਼ੰਮੀ, ਸਕੱਤਰ ਲਾਭ ਸਿੰਘ ਸਾਬੀ, ਜੁਆਇੰਟ ਸਕੱਤਰ ਜਗਜੀਤ ਸਿੰਘ ਮੋਤੀ ਬਾਗ, ਗੁਰਦਿਆਲ ਸਿੰਘ ਪੰਨੂ, ਪਰਮਜੀਤ ਸਿੰਘ, ਲੱਖਣ ਲਾਲ, ਮਨਜੀਤ ਸਿੰਘ, ਮਹਿੰਦਰ ਪਾਲ ਸਿੰਘ, ਮੋਨੂੰ ਕੁਮਾਰ, ਦਾਨਿਸ਼ਮੰਦ, ਅਜੇ ਕੁਮਾਰ, ਸੁਨੀਲ ਕੁਮਾਰ ਬੂਟਾਂ ਮੰਡੀ, ਭਵੇਸ਼ ਰੱਤੂ, ਰਾਮ ਪਾਲ ਦੀਪਾ, ਅਮਰ ਮਹੇ ਆਦਿ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ।