ਸ਼ੋਕ ਸਮਾਚਾਰ
ਸ਼ੋਕ ਸਮਾਚਾਰ ੋੇੱਿ ੋੇ ਿੇੱਿ
Publish Date: Sun, 12 Apr 2026 06:22 PM (IST)
Updated Date: Mon, 13 Apr 2026 04:13 AM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਬੀਤੇ ਦਿਨੀਂ ਧਰਮਵੀਰ ਕੰਡਾ (68) ਆਪਣੀ ਸੰਸਾਰਕ ਯਾਤਰਾ ਪੂਰੀ ਕਰ ਕੇ 2 ਅਪ੍ਰੈਲ ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ 13 ਅਪ੍ਰੈਲ ਨੂੰ ਸਫਰੀ ਫਾਰਮ ਲੋਹੀਆਂ-ਮਲਸੀਆਂ ਰੋਡ ਵਿਖੇ 1 ਤੋਂ 2 ਵਜੇ ਤੱਕ ਪਾਇਆ ਜਾਵੇਗਾ।