ਪਿੰਡ ਕੰਗ ਜਗੀਰ ’ਚ ਖ਼ੂਨਦਾਨ ਕੈਂਪ 14 ਨੂੰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Wed, 08 Apr 2026 06:50 PM (IST)
Updated Date: Wed, 08 Apr 2026 06:53 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੱਪਰਾ : ਪਿੰਡ ਕੰਗ ਜਗੀਰ ’ਚ ਧੰਨ-ਧੰਨ ਸ੍ਰੀ ਨਾਭ ਕੰਵਲ ਸਾਹਿਬ ਜੀ ਦੇ ਸੇਵਕਾਂ ਵੱਲੋਂ ਖੂਨਦਾਨ ਕੈਂਪ 14 ਅਪ੍ਰੈਲ ਨੂੰ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਗੁਰੂਦੁਆਰਾ ਭਾਈ ਬਾਲਾ ਜੀ ’ਚ ਲਾਇਆ ਜਾ ਰਿਹਾ ਹੈ। ਇਸ ਮੌਕੇ ਸਵੈ-ਇਛੁੱਕ ਖੂਨਦਾਨੀ ਹਿੱਸਾ ਲੈ ਸਕਦੇ ਹਨ। ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।