ਦਵਾਈਆਂ ਦੀ ਆਨਲਾਈਨ ਵੇਚਣ ’ਤੇ ਲੱਗੇ ਪਾਬੰਦੀ
ਜਾਸ, ਜਲੰਧਰ : ਪੰਜਾਬ
Publish Date: Sat, 04 Apr 2026 10:08 PM (IST)
Updated Date: Sat, 04 Apr 2026 10:10 PM (IST)
ਜਾਸ, ਜਲੰਧਰ : ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੰਜੈ ਸਹਿਗਲ, ਮੁੱਖ ਸਕੱਤਰ ਜਤਿੰਦਰ ਸਿੰਘ ਚਾਵਲਾ ਤੇ ਚੇਅਰਮੈਨ ਤਜਿੰਦਰ ਪਾਲ ਸਿੰਘ ਨੇ ਕਿਹਾ ਹੈ ਕਿ ਬਿਨਾਂ ਲਾਇਸੈਂਸ ਵਾਲੀਆਂ ਫਾਰਮੇਸੀਜ਼ ਦੀਆਂ ਦਵਾਈਆਂ ਨੂੰ ਆਨਲਾਈਨ ਵੇਚਣ ’ਤੇ ਪਾਬੰਦੀ ਲਾਈ ਜਾਵੇ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸੰਵੇਦਨਸ਼ੀਲ ਦਵਾਈਆਂ ਦੀ ਬਿਨਾਂ ਮਨਜ਼ੂਰੀ ਵਿਕਣ ਨਾਲ ਲੋਕਾਂ ਦੀ ਸਿਹਤ ਲਈ ਖਤਰਨਾਕ ਸਾਬਤ ਹੋ ਸਕਦੀਆਂ ਹਨ।