ਟੈਗੋਰ ਸਕੂਲ ’ਚ ਵਿਸਾਖੀ ਦਾ ਤਿਉਹਾਰ ਮਨਾਇਆ
ਟੈਗੋਰ ਸਕੂਲ ’ਚ ਵਿਸਾਖੀ ਦਾ ਤਿਉਹਾਰ ਮਨਾਇਆ
Publish Date: Tue, 14 Apr 2026 06:38 PM (IST)
Updated Date: Tue, 14 Apr 2026 06:42 PM (IST)
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਟੈਗੋਰ ਇੰਟਰਨੈਸ਼ਨਲ ਸਮਾਰਟ ਸਕੂਲ (ਏ ਫਾਊਂਡੇਸ਼ਨ ਲਰਨਿੰਗ ਸਟੂਡੀਓ) ’ਚ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ। ਇਸ ਦਿਨ ਬੱਚੇ ਗੱਭਰੂ ਤੇ ਮੁਟਿਆਰਾਂ ਦੀ ਪੌਸ਼ਾਕਾਂ ’ਚ ਸੱਜ-ਧੱਜ ਕੇ ਆਏ l ਅਧਿਆਪਕਾਂ ਨੇ ਬੱਚਿਆਂ ਨੂੰ ਵਿਸਾਖੀ, ਕਣਕਾਂ ਦੇ ਪੱਕਣ ਤੇ ਇਸ ਦੀ ਵਾਢੀ ਬਾਰੇ ਜਾਣਕਾਰੀ ਦਿੱਤੀ। ਬੱਚਿਆਂ ਨੇ ਭੰਗੜਾ ਪਾ ਕੇ ਹਾਜ਼ਰੀਨ ਦਾ ਮਨ ਮੋਹਿਆ। ਇਸ ਦੀ ਡਾਇਰੈਕਟਰ ਰੁਚੀਕਾ ਜੈਨ ਵੱਲੋ ਬਹੁਤ ਪ੍ਰਸ਼ੰਸਾ ਕੀਤੀ।