ਬਾਬਾ ਹਰਜੀਤ ਸਿੰਘ ਤੱਖਰ ਨੂੰ ਸਦਮਾ, ਪਿਤਾ ਦਾ ਦੇਹਾਂਤ
ਬਾਬਾ ਹਰਜੀਤ ਸਿੰਘ ਤੱਖਰ ਦੁਬਈ ਵਾਲਿਆਂ ਨੂੰ ਸਦਮਾ ਪਿਤਾ ਦਾ ਹੋਇਆ ਦਿਹਾਂਤ
Publish Date: Thu, 15 Jan 2026 06:49 PM (IST)
Updated Date: Thu, 15 Jan 2026 06:51 PM (IST)
ਸੋਨਾ ਪੁਰੇਵਾਲ, ਪੰਜਾਬੀ ਜਾਗਰਣ, ਸ਼ੰਕਰ/ਨਕੋਦਰ : ਨਕੋਦਰ ਹਲਕੇ ਦੇ ਪਿੰਡ ਸ਼ੰਕਰ ’ਚ ਬਾਬਾ ਬਾਬਾ ਹਰਜੀਤ ਸਿੰਘ ਤੱਖਰ, ਅਮਨਪ੍ਰੀਤ ਸਿੰਘ ਤੱਖਰ, ਜਸਵੀਰ ਸਿੰਘ ਦੁਬਈ ਵਾਲਿਆਂ ਨੂੰ ਸਦਮਾ ਉਨ੍ਹਾਂ ਦੇ ਪਿਤਾ ਸੁੱਚਾ ਸਿੰਘ ਤੱਖਰ ਬੀਤੀ 15 ਜਨਵਰੀ ਨੂੰ ਅਕਾਲ ਚਲਾਣਾ ਕਰ ਗਏ। ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੁੱਚਾ ਸਿੰਘ ਤੱਖਰ ਦੁਬਈ ਵਾਲੇ ਬੀਤੇ ਦਿਨ ਸਵੇਰੇ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੇ ਜਾਣ ਨਾਲ ਪੂਰਾ ਪਰਿਵਾਰ ਸਦਮੇ ’ਚ ਹੈ। ਉਨ੍ਹਾਂ ਦੱਸਿਆ ਕਿ ਸੁੱਚਾ ਸਿੰਘ ਤੱਖਰ ਦਾ ਸੰਸਕਾਰ 16 ਜਨਵਰੀ ਨੂੰ ਪੱਤੀ ਤੱਖਰ ਸ਼ਮਸ਼ਾਨਘਾਟ ਵਿਖੇ ਦੁਪਹਿਰ ਇਕ ਵਜੇ ਕੀਤਾ ਜਾਵੇਗਾ।