ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਨਿਯੁਕਤ
ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨਾਂ ਦੀਆਂ ਕੀਤੀਆਂ ਨਿਯੁਕਤੀਆ
Publish Date: Wed, 18 Feb 2026 10:04 PM (IST)
Updated Date: Wed, 18 Feb 2026 10:06 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਸ਼ਹਿਰੀ ਦੇ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਉੱਤਰੀ, ਹਲਕਾ ਸੈਂਟਰਲ, ਹਲਕਾ ਪੱਛਮੀ ਤੇ ਹਲਕਾ ਕੈਂਟ ਦੇ ਸਰਕਲਾਂ ਦੇ ਪ੍ਰਧਾਨਾਂ ਦੀਆਂ ਨਿਯੁਕਤੀਆਂ ਦਾ ਐਲਾਨ ਇਕਬਾਲ ਸਿੰਘ ਢੀਂਡਸਾ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਵੱਲੋਂ ਕੀਤਾ ਗਿਆ। ਸਰਕਲ ਪ੍ਰਧਾਨਾਂ ਦੀਆਂ ਨਿਯੁਕਤੀਆਂ ’ਚ ਸਰਕਲ ਮੋਤੀ ਨਗਰ ਸੁਖਦੀਪ ਸਿੰਘ ਸੁੱਖ ਗੁਰਾਇਆ, ਸਰਕਲ ਮਕਸੁਦਾਂ ਹਰਪਾਲ ਸਿੰਘ ਸੋਢੀ, ਸਰਕਲ ਨਾਗਰਾ ਠੇਕੇਦਾਰ ਕਰਤਾਰ ਸਿੰਘ ਬਿੱਲਾ, ਸਰਕਲ ਸੋਡਲ ਗੁਰਜੀਤ ਸਿੰਘ ਮਰਵਾਹਾ, ਸਰਕਲ ਕਿਸ਼ਨਪੁਰਾ ਸੁਰਜੀਤ ਸਿੰਘ ਰਾਠੌਰ, ਸਰਕਲ ਪ੍ਰਤਾਪਬਾਗ ਗੁਰਮੀਤ ਸਿੰਘ ਬਾਵਾ, ਸਰਕਲ ਸੰਤੋਖਪੁਰਾ ਹਕੀਕਤ ਸਿੰਘ ਸੈਣੀ, ਸਰਕਲ ਗੋਪਾਲ ਨਗਰ ਰਘਬੀਰ ਸਿੰਘ ਸਰਕਲ ਗੁਰੂ ਨਾਨਕ ਪੁਰਾ -1 ਜਸਬੀਰ ਸਿੰਘ ਲਾਡੀ, ਸਰਕਲ ਗੁਰੂ ਨਾਨਕ ਪੁਰਾ- 2 ਸ਼ਮਸ਼ੇਰ ਸਿੰਘ ਢੀਂਡਸਾ, ਸਰਕਲ ਦਕੋਹਾ-1 ਹਰਦੀਪ ਸਿੰਘ ਰਿੰਪੀ, ਸਰਕਲ ਦਕੋਹਾ -2 ਪਵਨ ਪ੍ਰਾਸ਼ਰ, ਸਰਕਲ ਧੰਨੋਵਾਲੀ ਸੁਖਦੀਪ ਸਿੰਘ, ਸਰਕਲ ਰਾਮਾਂਮੰਡੀ ਹਰਜਿੰਦਰ ਸਿੰਘ ਢੀਂਡਸਾ, ਸਰਕਲ ਲੱਧੇਵਾਲੀ ਪ੍ਰਮਜੀਤ ਸਿੰਘ ਪੰਮਾ, ਸਰਕਲ ਲਾਡੋਵਾਲੀ ਪ੍ਰਮਿੰਦਰ ਸਿੰਘ, ਸਰਕਲ ਪਟੇਲ ਚੌਕ ਚਰਨਜੀਤ ਸਿੰਘ ਮਿੰਟਾਂ, ਸਰਕਲ ਪੱਕਾ ਬਾਗ਼ ਕੁਲਦੀਪ ਸਿੰਘ ਉਬਰਾਏ, ਸਰਕਲ ਆਦਰਸ਼ ਨਗਰ ਅਮਰਜੀਤ ਸਿੰਘ ਬਸਰਾ, ਸਰਕਲ ਵਿਜੇ ਨਗਰ ਕੁਲਜੀਤ ਸਿੰਘ ਚਾਵਲਾ, ਸਰਕਲ ਬਸਤੀ ਬਾਵਾ ਖੇਲ ਸੁਖਦੇਵ ਸਿੰਘ, ਸਰਕਲ ਬਸਤੀ ਮਿੱਠੂ ਕੁਲਬੀਰ ਸਿੰਘ, ਸਰਕਲ ਬਸਤੀ ਗੁਜਾਂ ਅਮਨਦੀਪ ਸਿੰਘ ਬਾਜਵਾ, ਸਰਕਲ ਮਾਡਲ ਹਾਊਸ ਸਰਬਜੀਤ ਸਿੰਘ ਰਿੱਪੀ, ਸਰਕਲ ਬਸਤੀ ਸ਼ੇਖ ਮਨਬੀਰ ਸਿੰਘ ਅਕਾਲੀ, ਸਰਕਲ ਅਵਤਾਰ ਨਗਰ ਗੁਰਬਿੰਦਰ ਸਿੰਘ ਜੱਜ, ਸਰਕਲ ਅਸ਼ੋਕ ਨਗਰ ਗੁਰਜੀਤ ਸਿੰਘ ਪੋਪਲੀ, ਸਰਕਲ ਘਈ ਨਗਰ ਤਜਿੰਦਰ ਸਿੰਘ, ਸਰਕਲ ਪ੍ਰਤਾਪਪੁਰਾ ਜਥੇਦਾਰ ਸੁਖਦੇਵ ਸਿੰਘ ਫਤਿਹਪੁਰ, ਸਰਕਲ ਜੰਡਿਆਲਾ ਜਥੇਦਾਰ ਬਲਰਾਜ ਸਿੰਘ ਜੋਹਲ, ਸਰਕਲ ਜਮਸ਼ੇਰ ਜਥੇਦਾਰ ਰਣਧੀਰ ਸਿੰਘ ਬਾਹੀਆ, ਸਰਕਲ ਕੈਂਟ ਸੁਮੀਤ ਧੀਰ, ਸਰਕਲ ਗੜ੍ਹਾ -1 ਰਾਮ ਸਰੂਪ, ਸਰਕਲ ਗੜ੍ਹਾ-2 ਮਨਦੀਪ ਅਰੋੜਾ, ਸਰਕਲ ਅਰਬਨ ਅਸਟੇਟ ਹਰਪ੍ਰੀਤ ਸਿੰਘ ਸਚਦੇਵਾ, ਸਰਕਲ ਸੁਭਾਨਾ ਕੁਲਬੀਰ ਸਿੰਘ ਢਿੱਲੋਂ, ਸਰਕਲ ਦੀਪ ਨਗਰ ਗੁਰਨਾਮ ਸਿੰਘ, ਸਰਕਲ ਬੂਟਾ ਮੰਡੀ ਸੰਜੂ ਭੱਟੀ, ਸਰਕਲ ਖੁਰਲਾ ਕਿੰਗਰਾਂ ਹਰਵਿੰਦਰ ਸਿੰਘ ਬੱਬੀ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ।