ਸ਼੍ਰੀ ਚੈਤਨਿਆ ਸਕੂਲ ਦਾ ਸਾਲਾਨਾ ਸਮਾਗਮ ਅੱਜ
ਸ਼੍ਰੀ ਚੈਤਨਿਆ ਸਕੂਲ ਦਾ ਸਾਲਾਨਾ ਸਮਾਗਮ ਅੱਜ
Publish Date: Mon, 09 Feb 2026 09:08 PM (IST)
Updated Date: Mon, 09 Feb 2026 09:11 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ਼ਾਹਕੋਟ : ਸ੍ਰੀ ਚੈਤਨਿਆ ਟੈਕਨੋ ਸਕੂਲ ਮਲਸੀਆਂ ਦਾ ਸਾਲਾਨਾ ਸਮਾਗਮ 10 ਜਨਵਰੀ ਨੂੰ ਹੋਵੇਗਾ। ਪ੍ਰਿੰਸੀਪਲ ਸੰਦੀਪ ਕੌਰ ਸਭਰਾ ਅਤੇ ਰਿਜਨਲ ਮੈਨੇਜਰ ਤੇਜਪਾਲ ਸਿੰਘ ਥਿੰਦ ਨੇ ਦੱਸਿਆ ਕਿ ਸਕੂਲ ਇਹ ਸਮਾਗਮ ਸ਼ਾਮ ਨੂੰ ਆਰੰਭ ਹੋਵੇਗਾ। ‘ਆਪ’ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਭੰਡੋਰੀ ਤੇ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਘਾਟ ਸਮਾਗਮ ਵਿੱਚ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕਰਨਗੇ।