ਸ੍ਰੋਮਣੀ ਅਕਾਲੀ ਦਲ ਦੀ ਸ਼ਹਿਰੀ ਇਕਾਈ ਦਾ ਐਲਾਨ

- ਮਨਿੰਦਰਪਾਲ ਸਿੰਘ ਗੁੰਬਰ ਤੇ ਰਵਿੰਦਰ ਸਿੰਘ ਸਵੀਟੀ ਨੂੰ ਮਿਲੀ ਜਨਰਲ ਸਕੱਤਰ ਦੀ ਜ਼ਿੰਮੇਵਾਰੀ
- ਸੁਰਜੀਤ ਸਿੰਘ ਨੀਲਾਮਹਿਲ ਬਣੇ ਸੀਨੀਅਰ ਉਪ ਪ੍ਰਧਾਨ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼੍ਰੋਮਣੀ ਅਕਾਲੀ ਦਲ ਨੇ ਜ਼ਿਲ੍ਹਾ ਕਾਰਜਕਾਰਨੀ ਕਮੇਟੀ ਦਾ ਐਲਾਨ ਕਰ ਦਿੱਤਾ ਹੈ। ਇਸ ’ਚ ਪਾਰਟੀ ਨਾਲ ਲੰਮੇ ਸਮੇਂ ਤੋਂ ਜੁੜੇ ਮਨਿੰਦਰਪਾਲ ਸਿੰਘ ਗੁੰਬਰ ਤੇ ਰਵਿੰਦਰ ਸਿੰਘ ਸਵੀਟੀ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ, ਜਦਕਿ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਤੇ ਅਕਾਲੀ ਆਗੂ ਬਲਜੀਤ ਸਿੰਘ ਨੀਲਾਮਹਿਲ ਦੇ ਭਰਾ ਸੁਰਜੀਤ ਸਿੰਘ ਨੀਲਾਮਹਿਲ ਨੂੰ ਸੀਨੀਅਰ ਉਪ ਪ੍ਰਧਾਨ ਬਣਾਇਆ ਗਿਆ ਹੈ। ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਇਕਬਾਲ ਸਿੰਘ ਢੀਂਢਸਾ ਵੱਲੋਂ ਜਾਰੀ ਕੀਤੀ ਗਈ ਅਹੁਦੇਦਾਰਾਂ ਦੀ ਸੂਚੀ ਅਨੁਸਾਰ ਪ੍ਰੋ. ਮਨਜੀਤ ਸਿੰਘ, ਅਮਰਜੀਤ ਸਿੰਘ ਬ੍ਰਾਹਮੀ, ਨਿਰਮਲ ਸਿੰਘ ਪੋਪਲੀ, ਜਰਨੈਲ ਸਿੰਘ ਰੰਧਾਵਾ, ਹਰਪ੍ਰੀਤ ਸਿੰਘ ਸਚਦੇਵਾ ਤੇ ਸੁਰੇਸ਼ ਸਹਿਗਲ ਨੂੰ ਸਰਪ੍ਰਸਤ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਾਜਵੀਰ ਸਿੰਘ ਸ਼ੈਂਟੀ ਨੂੰ ਪਾਰਟੀ ਦਾ ਬੁਲਾਰਾ ਬਣਾਉਂਦਿਆਂ ਸੰਗਠਨ ਦੀ ਮਜ਼ਬੂਤੀ ਲਈ ਕੰਮ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
-----------------------
- ਕਿਸ ਅਹੁਦੇ ’ਤੇ ਕਿਸ ਨੂੰ ਮਿਲੀ ਜ਼ਿੰਮੇਵਾਰੀ
ਸੀਨੀਅਰ ਉਪ ਪ੍ਰਧਾਨ : ਸੁਰਜੀਤ ਸਿੰਘ ਨੀਲਾਮਹਿਲ, ਡਾ. ਰਘੁਵੀਰ ਸਿੰਘ, ਅਵਤਾਰ ਸਿੰਘ, ਸੁਰਿੰਦਰ ਸਿੰਘ, ਅਵਤਾਰ ਸਿੰਘ ਸੈਂਬੀ, ਠੇਕੇਦਾਰ ਰਾਜਵੀਰ ਸਿੰਘ, ਕੁਲਤਾਰ ਸਿੰਘ ਕੰਡਾ, ਚਰਨ ਸਿੰਘ ਮਕਸੂਦਾਂ, ਦਲਜੀਤ ਸਿੰਘ ਬੇਦੀ, ਰਾਜਿੰਦਰ ਸਿੰਘ ਮਿਗਲਾਨੀ, ਪੂਰਨ ਸਿੰਘ ਰਾਠੌੜ, ਮੇਜਰ ਸਿੰਘ, ਗੁਰਦੀਪ ਸਿੰਘ, ਕਲਜੀਤ ਸਿੰਘ ਟੋਨੀ, ਦਵਿੰਦਰ ਸਿੰਘ ਰਹੇਜਾ, ਸੁਰਿੰਦਰ ਸਿੰਘ ਨਾਗੀ, ਅਮਰਜੀਤ ਸਿੰਘ ਕਥੂਰੀਆ, ਅਮਿਤ ਮੈਨੀ, ਹਰਵਿੰਦਰ ਸਿੰਘ ਬੱਬੀ, ਜਸਬੀਰ ਸਿੰਘ, ਹਰਮਿੰਦਰ ਸਿੰਘ, ਗੁਰਕ੍ਰਿਪਾਲ ਸਿੰਘ, ਮਨਜੀਤ ਸਿੰਘ ਠੁਕਰਾਲ, ਚਰਨਜੀਤ ਸਿੰਘ ਚੱਢਾ, ਮਨਦੀਪ ਅਰੋੜਾ, ਰਣਜੀਤ ਸਿੰਘ ਟੱਕਰ, ਗੁਰੂ ਚਰਨ ਸਿੰਘ ਟਰਾਂਸਪੋਰਟਰ, ਗੁਰਜੀਤ ਸਿੰਘ ਪੋਪਲੀ, ਕੁਲਵੰਤ ਸਿੰਘ ਨਿਹੰਗ ਤੇ ਦਲਜੀਤ ਸਿੰਘ ਕ੍ਰਿਸਟਲ ਸਮੇਤ ਕਈ ਨਾਮ ਸ਼ਾਮਲ ਹਨ।
------------------
ਉਪ ਪ੍ਰਧਾਨ : ਤੇਜਿੰਦਰ ਪਾਲ ਸਿੰਘ, ਰਣਜੀਤ ਸਿੰਘ ਗੋਲਡੀ, ਅਮਰੀਕ ਸਿੰਘ, ਗੁਰਮੀਤ ਸਿੰਘ, ਬਲਜੀਤ ਸਿੰਘ ਸੈਣੀ, ਰਾਜਿੰਦਰ ਸਿੰਘ, ਪਵਨ ਕੁਮਾਰ, ਸੁਰਜੀਤ ਸਿੰਘ ਆਜ਼ਾਦ, ਸਤਨਾਮ ਸਿੰਘ, ਗੁਰਮੀਤ ਸਿੰਘ, ਨਵਜੀਤ ਸਿੰਘ ਹੈਪੀ, ਹਰਵਿੰਦਰ ਸਿੰਘ, ਰਾਮਪਾਲ ਸ਼ਰਮਾ, ਸੁਮਿਤ ਕੁਮਾਰ ਕਾਕਾ, ਪਵਨ ਕੁਮਾਰ, ਸੰਦੀਪ ਸਿੰਘ, ਬਲਬੀਰ ਸਿੰਘ, ਚਰਨਜੀਤ ਸਿੰਘ ਲੁਬਾਣਾ, ਸੰਤੋਸ਼ ਸਿੰਘ ਸੈਨੀ, ਰਾਜਿੰਦਰ ਸਿੰਘ ਮੁਲਤਾਨੀ ਸਮੇਤ ਕਈ ਨਾਮ ਸ਼ਾਮਲ ਹਨ।
--------------------
ਜਨਰਲ ਸਕੱਤਰ : ਰਵਿੰਦਰ ਸਿੰਘ ਸਵੀਟੀ, ਐਡਵੋਕੇਟ ਗੁਰਪ੍ਰੀਤ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਖਾਲਸਾ, ਅਰਜੁਨ ਸਿੰਘ (ਸੰਜੇ ਗਾਂਧੀ ਨਗਰ), ਹਰਵਿੰਦਰ ਸਿੰਘ ਰਾਜੂ, ਬਾਲਕਿਸ਼ਨ ਬਾਲਾ, ਗਗਨਦੀਪ ਸਿੰਘ ਗੱਗੀ, ਅਮਰਪ੍ਰੀਤ ਸਿੰਘ ਮੋਂਟੀ, ਗੁਰਚਰਨ ਸਿੰਘ ਟਰਾਂਸਪੋਰਟਰ, ਅਮਰੀਕ ਸਿੰਘ ਕੇਪੀ, ਮਨਵੀਰ ਸਿੰਘ ਅਕਾਲੀ, ਅਮਰਜੀਤ ਸਿੰਘ ਬਸਰਾ, ਗੁਰਮੀਤ ਸਿੰਘ ਬਿੱਟੂ, ਚਰਨਜੀਤ ਸਿੰਘ, ਡਾ. ਪਰਮਜੀਤ, ਜਗਦੀਪ ਸਿੰਘ, ਗੁਰਪ੍ਰੀਤ ਸਿੰਘ ਰਾਜਾ ਓਬਰਾਏ ਸਮੇਤ ਨਾਮ ਸ਼ਾਮਲ ਹਨ।
-------------------
ਸਕੱਤਰ : ਹਰਪਾਲ ਸਿੰਘ ਸੋਢੀ, ਦੇਵਰਾਜ ਸੁਮਨ, ਸੁਰਜੀਤ ਸਿੰਘ ਰਾਠੌੜ, ਤ੍ਰਿਲੋਕ ਸਿੰਘ, ਰਾਜਵਿੰਦਰ ਸਿੰਘ ਰਾਜਾ, ਪ੍ਰੀਤਮ ਸਿੰਘ, ਗੁਰਨਾਮ ਸਿੰਘ, ਰਣਜੀਤ ਸਿੰਘ ਮੰਗਾ, ਮਹਿੰਦਰ ਸਿੰਘ, ਸੁੰਦਰ ਸ਼ੇਰਗਿੱਲ, ਭਗਤ ਰਾਮ ਸਵਰੂਪ, ਪ੍ਰਭਜੋਤ ਸਿੰਘ ਬੇਦੀ, ਰੋਬਿਨ ਕਨੌਜੀਆ, ਸੰਦੀਪ ਕੁਮਾਰ, ਅਮਿਤ ਕੁਮਾਰ, ਹਰਭਜਨ ਸਿੰਘ, ਪਰਵਿੰਦਰ ਸਿੰਘ ਰਾਜਾ, ਸ਼ਾਹਿਦ ਅਲੀ, ਸ਼ਕੀਲ ਅਹਿਮਦ ਅਤੇ ਹਰਜਿੰਦਰ ਸਿੰਘ ਡਿੰਪੀ ਸਮੇਤ ਕਈ ਨਾਮ ਸ਼ਾਮਲ ਹਨ।
------------------
ਜੁਆਇੰਟ ਸਕੱਤਰ : ਅਜੈ ਪਾਲ ਸਿੰਘ ਸੇਤੀਆ, ਸਰਬਜੀਤ ਸਿੰਘ, ਕਪਿਲ ਸ਼ਰਮਾ, ਰਜਤ ਸ਼ਰਮਾ, ਦਲਜੀਤ ਸਿੰਘ ਰਾਜੂ, ਪ੍ਰਿਤਪਾਲ ਸਿੰਘ ਸੇਤੀਆ, ਦਿਲਰਾਜ ਸਿੰਘ, ਮਨਪ੍ਰੀਤ ਸਿੰਘ, ਕੁਲਬੀਰ ਸਿੰਘ, ਕਰਤਾਰ ਸਿੰਘ, ਜਸਬੀਰ ਸਿੰਘ, ਸੰਜੇ ਸਹੋਤਾ, ਹਰਦਿਆਲ ਸਿੰਘ, ਪ੍ਰਭੂ ਸਿਮਰਨ ਸਿੰਘ, ਸਿਮਰਨਜੀਤ ਸਿੰਘ, ਜਸਵਿੰਦਰ ਸਿੰਘ ਬੰਟੀ, ਸਿਮਰਨਜੀਤ ਸਿੰਘ, ਜੀਵਨ ਸਿੰਘ, ਮਨਜੀਤ ਸਿੰਘ, ਭਗਤ ਸਿੰਘ, ਮੁਹੰਮਦ ਆਰਿਫ, ਜਗਦੀਪ ਸਿੰਘ ਸਿਡਾਨਾ ਤੇ ਐਡਵੋਕੇਟ ਪ੍ਰਿਤਪਾਲ ਸਿੰਘ ਸੈਣੀ ਸਮੇਤ ਕਈ ਨਾਮ ਸ਼ਾਮਲ ਹਨ।