ਗੁਰਦੁਆਰਾ ਡੇਰਾ ਸੰਤਗੜ੍ਹ ’ਚ ਅੰਮ੍ਰਿਤ ਸੰਚਾਰ 11 ਨੂੰ
ਗੁਰਦੁਆਰਾ ਡੇਰਾ ਸੰਤਗੜ੍ਹ ’ਚ ਅੰਮ੍ਰਿਤ ਸੰਚਾਰ 11 ਨੂੰ
Publish Date: Thu, 05 Mar 2026 06:33 PM (IST)
Updated Date: Thu, 05 Mar 2026 06:35 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰਾ ਡੇਰਾ ਸੰਤਗੜ੍ਹ ’ਚ ਅੰਮ੍ਰਿਤ ਸੰਚਾਰ 11 ਮਾਰਚ ਨੂੰ ਦੁਪਿਹਰ 12 ਵਜੇ ਸਵੇਰੇ ਕਰਵਾਇਆ ਜਾ ਰਿਹਾ ਹੈ। ਡੇਰਾ ਸੰਤਗੜ੍ਹ ਦੇ ਮੁਖੀ ਨੇ ਦੱਸਿਆ ਕਿ ਅੰਮ੍ਰਿਤ ਅਭਿਲਾਖੀਆਂ ਨੂੰ ਕੱਕਾਰ ਭੇਟਾ ਰਹਿਤ ਅੰਮ੍ਰਿਤ ਸੰਚਾਰ ਵਾਲੇ ਅਸਥਾਨ ’ਤੇ ਦਿੱਤੇ ਜਾਣਗੇ। ਪੰਜ ਪਿਆਰੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਪਹੁੰਚਣਗੇ। ਅੰਮ੍ਰਿਤ ਛੱਕਣ ਵਾਲੇ ਅਭਿਲਾਖੀ ਡੇਰਾ ਸੰਤਗੜ੍ਹ ਕਪੂਰਥਲਾ ਰੋਡ ’ਤੇ ਆਪਣਾ ਨਾਮ ਪਤਾ ਨੋਟ ਕਰਵਾਉਣ।