ਸਿਰਫ ਫੋਟੋ ਕੈਪਸ਼ਨ
ਐਮਬੀਬੀਜੀਆਰਜੀਸੀ ਪਬਲਿਕ ਸਕੂਲ ੋੇੱਿ ੋੇ
Publish Date: Thu, 16 Apr 2026 04:26 PM (IST)
Updated Date: Fri, 17 Apr 2026 04:01 AM (IST)
ਐਚ ਐਸ ਪੀ 41: ਐਮਬੀਬੀਜੀਆਰਜੀਸੀ ਪਬਲਿਕ ਸਕੂਲ ਮਾਨਸੋਵਾਲ ਦੀ ਵਿਦਿਆਰਥਣ ਕਸ਼ਵੀ ਪੁੱਤਰੀ ਰਾਮ ਸ਼ਾਹ ਮੀਲੂ ਸਾਬਕਾ ਸਰਪੰਚ ਪੰਡੋਰੀ ਬੀਤ ਨੇ ਸੀਬੀਐਸਈ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜੇ ’ਚੋਂ 93.4 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ।