ਅੱਜ ਬਿਜਲੀ ਬੰਦ ਰਹੇਗੀ
ਅੱਜ ਬਿਜਲੀ ਬੰਦ ਰਹੇਗੀ
Publish Date: Tue, 17 Mar 2026 05:11 PM (IST)
Updated Date: Wed, 18 Mar 2026 04:07 AM (IST)
ਗੌਰਵ, ਪੰਜਾਬੀ ਜਾਗਰਣ, ਗੜ੍ਹਦੀਵਾਲਾ : ਸਹਾਇਕ ਕਾਰਜਕਾਰੀ ਇੰਜੀਨੀਅਰ ਦਰਸ਼ਵੀਰ ਸਿੰਘ ਪੀ.ਐੱਸ.ਪੀ.ਸੀ.ਐੱਲ ਸਬ ਡਵੀਜ਼ਨ ਗੜ੍ਹਦੀਵਾਲਾ ਨੇ ਇਲਾਕੇ ਦੇ ਸਮੂਹ ਪੱਤਰਕਾਰਾਂ ਨੂੰ ਦੱਸਿਆ ਕਿ 66 ਕੇ ਵੀ ਸਬ ਸਟੇਸ਼ਨ ਗੜ੍ਹਦੀਵਾਲਾ ਵਿਖੇ ਮਿਤੀ 18.03.26 ਨੂੰ ਸਵੇਰ 10.00 ਵਜੇ ਤੋਂ ਸ਼ਾਮ 6.00 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ। ਜਿਸ ਕਰ ਕੇ ਚੱਕਨੂਰਅਲੀ ਯੂਪੀਐੱਸ ਫੀਡਰ, ਅਰਗੋਵਾਲ ਯੂਪੀਐੱਸ ਫੀਡਰ, ਮੌਕੇਵਾਲ ਯੂਪੀਐੱਸ ਫੀਡਰ ਸੰਸਾਰਪੁਰ ਕੰਡੀ ਏਪੀ, ਤਲਵੰਡੀ ਏਪੀ, ਧੂਤਕਲਾਂ ਕੰਡੀ ਏਪੀ ਧੁੱਗਾ ਏਪੀ, ਗੜਦੀਵਾਲਾ ਕੈਗਾਗਰੀ ਨੰ. 01 ਫੀਡਰ ਤੇ ਖ਼ਾਲਸਾ ਕਾਲਜ ਗੜਦੀਵਾਲਾ ਫੀਡਰਾਂ ਦੀ ਸਪਲਾਈ ਬੰਦ ਰਹੇਗੀ। ਜਿਸ ਕਰਕੇ ਗੜਦੀਵਾਲਾ ਸ਼ਹਿਰ, ਪਿੰਡ ਲਿੱਟਾਂ, ਚਾਂਗ ਚਠਿਆਲ, ਸੀਹਚਠਿਆਲ, ਬਾਂਡਾ, ਕੇਸੋਪੁਰ, ਕੋਈ ਬਸੋਆ, ਜਮਸ਼ੇਰ ਜੋਗੀਆਣਾ, ਫਤਿਹਪੁਰ, ਭਾਣੇਵਾਲ, ਭੱਟਲਾ,ਸੰਸਾਰਪੁਰ, ਜਾਂਗਲਾ ਸੰਗਿਆਲ, ਅਗਲੌਰ, ਅੰਦੋਚੱਕ, ਬਡਿਆਲਾ, ਅਰਗੋਵਾਲ, ਡੱਫਰ, ਮਾਨਗੜ, ਭਾਨਾ, ਰੰਧਾਵਾ, ਮਾਂਗਾ, ਕਾਲਰਾ, ਗੋਂਦਪੁਰ, ਖੁਰਦਾਂ, ਪੰਡੋਰੀ ਸੂਮਲਾਂ, ਮਾਛੀਆਂ, ਚੱਕਨੂਰ ਅਲੀ, ਧੂਤਕਲਾਂ, ਦੌਲਤਪੁਰ, ਗਿੱਲਾ, ਅੱਡਾ ਦੋਸੜਕਾ ਤੇ ਪੱਖੋਵਾਲ ਆਦਿ ਦੀ ਸਪਲਾਈ ਬੰਦ ਰਹੇਗੀ।