ਦਲਵਿੰਦਰ ਸਿੰਘ ਮਨੋਚਾ, ਪੰਜਾਬੀ ਜਾਗਰਣ, ਗੜਸ਼ੰਕਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਗੜਸ਼ੰਕਰ ਪਹੁੰਚਣ ਤੇ ਵੱਡੀ ਗਿਣਤੀ ਵਿੱਚ ਹਾਜ਼ਰ ਅਕਾਲੀ ਵਰਕਰਾਂ ਵੱਲੋਂ ਸੂਬਾ ਮੀਤ ਪ੍ਰਧਾਨ ਇਕਬਾਲ ਸਿੰਘ ਖੇੜਾ, ਜਤਿੰਦਰ ਸਿੰਘ ਲਾਲੀ ਬਾਜਵਾ ਅਤੇ ਹਰਪ੍ਰੀਤ ਸਿੰਘ ਰਿੰਕੂ ਬੇਦੀ ਦੀ ਅਗਵਾਈ ਹੇਠ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਅਕਾਲੀ ਵਰਕਰਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਸਾਹਿਬ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਿੰਦਰ ਸਿੰਘ ਗਿੱਲ, ਜਸਕਮਲ ਸਿੰਘ ਢਾਡਾ, ਕੁਲਵਰਨ ਸਿੰਘ ਮੋਇਲਾ, ਅਜੇ ਕੁਮਾਰ ਬਿਲੜੋ, ਧਰਮਿੰਦਰ ਕੁਮਾਰ ਪਾਰਸ, ਰਾਣਾ ਰਣਵੀਰ ਸਿੰਘ, ਜਗਪਾਲ ਸਿੰਘ ਰੁੜਕੀ, ਹਰਦੀਪ ਸਿੰਘ ਭਮੀਆਂ, ਸੁਖਵਿੰਦਰ ਸਿੰਘ ਰੁੜਕੀ, ਦਿਲਬਾਗ ਸਿੰਘ ਰੁੜਕੀ, ਬਰਿੰਦਰਜੀਤ ਸਿੰਘ ਨਮੋਲੀਆਂ, ਮੱਖਣ ਸਿੰਘ ਮੋਇਲਾ, ਲਖਵੀਰ ਸਿੰਘ ਕਾਲੇਵਾਲ, ਜਸਵਿੰਦਰ ਸਿੰਘ ਲਲੀਆਂ , ਅਮਰਤੇਜ ਸਿੰਘ, ਅਰਸ਼ਵੀਰ ਸਿੰਘ, ਹਰਭਜਨ ਸਿੰਘ ਡੀਪੀਈ, ਗੁਰਨੇਕ ਸਿੰਘ ਵਾਹਿਦਪੁਰ, ਵਿਨੋਦ ਸਿੰਘ ਸੰਘਾ, ਬਲਵਿੰਦਰ ਸਿੰਘ ਬੈਂਸ, ਮੁਕੱਦਰ ਖੇੜਾ , ਸੁਖਵਿੰਦਰ ਸਿੰਘ ਗਿੱਲ, ਸਰਬਜੀਤ ਸਿੰਘ ਸਹੋਤਾ, ਨਰਿੰਦਰ ਸਿੰਘ ਸਹੋਤਾ, ਇੰਦਰਜੀਤ ਸਿੰਘ ਸਲੇਮਪੁਰ, ਸ਼ਮਿੰਦਰ ਸਿੰਘ ,ਦਵਿੰਦਰ ਸਿੰਘ, ਕੁਲਦੀਪ ਸਿੰਘ ਨੰਗਲ ਕਲਾਂ, ਰਵਿੰਦਰ ਸਿੰਘ, ਕੁਲਵਰਨ ਸਿੰਘ ਪੀਟੀਆਈ, ਕੁਲਰਾਜ ਵੀਰ ਸਿੰਘ ,ਮਨਪ੍ਰੀਤ ਸਿੰਘ ਰੋਕੀ, ਬਲਜੀਤ ਕੌਰ ਮੋਇਲਾ, ਰਣਜੋਤ ਸਿੰਘ ਜੋਤੀ, ਮਨਿੰਦਰ ਸਿੰਘ ਚਾਹਲਪੁਰੀ, ਰਣਧੀਰ ਸਿੰਘ, ਗੁਰਦੀਪ ਸਿੰਘ, ਗੁਰਦਿਆਲ ਸਿੰਘ, ਗੁਰਨੇਕ ਸਿੰਘ, ਧਰਮਿੰਦਰ ਕੁਮਾਰ ਬਿੱਲਾ, ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਮਹਿੰਦਰ ਸਿੰਘ, ਕੁਲਵਿੰਦਰ ਸਿੰਘ, ਹਰਬੰਸ ਸਿੰਘ, ਅਵਤਾਰ ਸਿੰਘ, ਗੁਰਦੀਪ ਸਿੰਘ, ਚੌਧਰੀ ਸਰਬਜੀਤ ਸਿੰਘ, ਸਰਪੰਚ ਜਸਬੀਰ ਸਿੰਘ, ਦਿਆਲ ਸਿੰਘ, ਕੰਵਰਦੀਪ ਸਿੰਘ ,ਹਰਪ੍ਰੀਤ ਸਿੰਘ, ਸੁਰੇਸ਼ ਕੁਮਾਰ ਜਾਲੀ, ਦਲਜੀਤ ਸਿੰਘ, ਅਵਤਾਰ ਸਿੰਘ ਢਾਡਾ, ਜਗਮੋਹਨ ਸਿੰਘ ਹਵੇਲੀ, ਅਵਤਾਰ ਸਿੰਘ ਸੰਘਾ, ਕੁਲਵਿੰਦਰ ਸਿੰਘ, ਮੇਜਰ ਸਿੰਘ ਸਹੋਤਾ, ਜਾਲਮ ਸਿੰਘ ਡੋਗਪੁਰ, ਮਨਜੀਤ ਸਿੰਘ, ਤਰਲੋਚਨ ਸਿੰਘ, ਦਿਆ ਸਿੰਘ ਮੇਘਵਾਲ , ਗਗਨਦੀਪ ਸਿੰਘ, ਜਸਵਿੰਦਰ ਸਿੰਘ ਸੈਣੀ ਆਦਿ ਹਾਜ਼ਰ ਸਨ।