ਛੇਵਾਂ ਮੂਰਤੀ ਸਥਾਪਨਾ ਦਿਵਸ
ਛੇਵੇਂ ਮੂਰਤੀ ਸਥਾਪਨਾ ਦਿਵਸ
Publish Date: Tue, 20 Jan 2026 04:34 PM (IST)
Updated Date: Wed, 21 Jan 2026 04:01 AM (IST)
ਮੁਕੇਰੀਆਂ ਵਿਖੇ ਸਥਿਤ ਸ਼੍ਰੀ ਮੌਨਸਰ ਮੰਦਰ ’ਚ ਛੇਵੇਂ ਮੂਰਤੀ ਸਥਾਪਨਾ ਦਿਵਸ ਮੌਕੇ ਮੰਦਰ ਦੇ ਵਿਹੜੇ ’ਚ ਸ਼ਰਧਾਲੂਆਂ ਵੱਲੋਂ ਖੀਰ ਦਾ ਲੰਗਰ ਲਾਇਆ ਗਿਆ। ਇਸ ਮੌਕੇ ਅਰੁਣੇਸ਼ ਸ਼ਾਕਰ, ਨੀਰਜ ਬੰਟੀ ਸਾਹਨੀ, ਸ਼ਾਮ ਲਾਲ ਓਹਰੀ, ਸੁਮਨ ਮੰਗਲ, ਪੰਮਾ ਪਹਿਲਵਾਨ, ਚੰਦਰ ਮੋਹਨ ਸ਼ਰਮਾ, ਵਿਕਾਸ ਮਨਕੋਟੀਆ, ਪੁਨੀਤ ਕੁਮਾਰ, ਰਾਜੇਸ਼ ਵਰਮਾ, ਪੰਡਿਤ ਮੁਨਿੰਦਰ ਮਿਸ਼ਰਾ, ਸੁਰੇਸ਼ ਕੁਮਾਰ, ਰਾਕੇਸ਼ ਜੈਨ ਆਦਿ ਨੇ ਲੰਗਰ ਦੀ ਸੇਵਾ ਨਿਭਾਈ।