ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜ਼ੋਨ ਬੁਰਜ ਸਾਹਿਬ ਦੀ ਨਵੀਂ ਕਮੇਟੀ ਦਾ ਗਠਨ; ਜਥੇਬੰਦੀ ਨੂੰ ਮਜ਼ਬੂਤ ਕਰਨ ਦਾ ਅਹਿਦ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਬੁਰਜ ਸਾਹਿਬ ਦੇ ਪ੍ਰਧਾਨ ਹਰਚਰਨ ਸਿੰਘ ਧਾਰੀਵਾਲਕਲਾਂ, ਸਕੱਤਰ ਸਤਨਾਮ ਸਿੰਘ ਖਾਨਮਲੱਕ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਪਿੰਡ ਬਿੰਦੀਪੁਰ ਵਿਚ ਨਵੀ ਕਮੇਟੀ ਦਾ ਗਠਨ ਕੀਤਾ, ਜਿਸ ਵਿਚ ਪਿੰਡ ਵਾਸੀਆਂ ਦੀ ਸਰਬਸੰਮਤੀ ਨਾਲ ਪ੍ਰਧਾਨ ਅੰਗਰੇਜ ਸਿੰਘ, ਸਕੱਤਰ ਦਿਲਬਾਗ ਸਿੰਘ, ਖਜਾਨਚੀ ਮਨਜੀਤ ਸਿੰਘ, ਸਾਬਕਾ ਸਰਪੰਚ ਪ੍ਰੈਸ ਸਕੱਤਰ ਸੁਰਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਸੁੱਖਪਿੰਦਰ ਸਿੰਘ, ਸਲਾਹਕਾਰ ਰਾਜ ਮਸੀਹ, ਜਥੇਬੰਧਕ ਸਕੱਤਰ ਪ੍ਰੇਮ ਪਾਲ, ਮੀਤ ਪ੍ਰਧਾਨ ਪੁਨਾਰਾਮ ਪ੍ਰਚਾਰ ਸਕੱਤਰ ਜਗੀਰਾ, ਲੰਗਰ ਇੰਚਾਰਜ ਕਰਨਬੀਰ ਸਿੰਘ, ਸਹਾਇਕ ਸਕੱਤਰ ਕੁਸ਼ਲਿਆ ਦੇਵ, ਸਹਾਇਕ ਖਜਾਨਚੀ ਯੋਧ ਕੁਮਾਰ
Publish Date: Tue, 24 Feb 2026 03:09 PM (IST)
Updated Date: Tue, 24 Feb 2026 03:13 PM (IST)
ਲਖਬੀਰ ਖੁੰਡਾ, ਪੰਜਾਬੀ ਜਾਗਰਣ, ਧਾਰੀਵਾਲ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਬੁਰਜ ਸਾਹਿਬ ਦੇ ਪ੍ਰਧਾਨ ਹਰਚਰਨ ਸਿੰਘ ਧਾਰੀਵਾਲਕਲਾਂ, ਸਕੱਤਰ ਸਤਨਾਮ ਸਿੰਘ ਖਾਨਮਲੱਕ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਪਿੰਡ ਬਿੰਦੀਪੁਰ ਵਿਚ ਨਵੀ ਕਮੇਟੀ ਦਾ ਗਠਨ ਕੀਤਾ, ਜਿਸ ਵਿਚ ਪਿੰਡ ਵਾਸੀਆਂ ਦੀ ਸਰਬਸੰਮਤੀ ਨਾਲ ਪ੍ਰਧਾਨ ਅੰਗਰੇਜ ਸਿੰਘ, ਸਕੱਤਰ ਦਿਲਬਾਗ ਸਿੰਘ, ਖਜਾਨਚੀ ਮਨਜੀਤ ਸਿੰਘ, ਸਾਬਕਾ ਸਰਪੰਚ ਪ੍ਰੈਸ ਸਕੱਤਰ ਸੁਰਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਸੁੱਖਪਿੰਦਰ ਸਿੰਘ, ਸਲਾਹਕਾਰ ਰਾਜ ਮਸੀਹ, ਜਥੇਬੰਧਕ ਸਕੱਤਰ ਪ੍ਰੇਮ ਪਾਲ, ਮੀਤ ਪ੍ਰਧਾਨ ਪੁਨਾਰਾਮ ਪ੍ਰਚਾਰ ਸਕੱਤਰ ਜਗੀਰਾ, ਲੰਗਰ ਇੰਚਾਰਜ ਕਰਨਬੀਰ ਸਿੰਘ, ਸਹਾਇਕ ਸਕੱਤਰ ਕੁਸ਼ਲਿਆ ਦੇਵ, ਸਹਾਇਕ ਖਜਾਨਚੀ ਯੋਧ ਕੁਮਾਰ ਚੁਣੇ ਗਏ।
ਕਮੇਟੀ ਤੇ ਪਿੰਡ ਵਾਸੀਆਂ ਨੇ ਵਿਸਵਾਸ਼ ਦਿੱਤਾ ਦਵਾਇਆ ਕਿ ਪੰਜਾਬ ਦੀ ਰਾਖੀ ਲਈ ਅਸੀਂ ਜਥੇਬੰਦੀ ਦੇ ਨਾਲ ਰਲਕੇ ਸੰਘਰਸ਼ ਦੇ ਰਹਾ ਤੇ ਚੱਲਾਂਗੇ ਅਤੇ ਚਿੱਪ ਵਾਲੇ ਮੀਟਰ ਪਿੰਡ ਵਿਚ ਨਹੀਂ ਲੱਗਣ ਦਿਆਂਗੇ।