ਸੰਘਣੀ ਧੁੰਦ ਦਾ ਫ਼ਾਇਦਾ ਚੁੱਕ ਕੇ ਭਾਰਤੀ ਸਰਹੱਦ 'ਚ ਵੜਿਆ ਡਰੋਨ, ਕਲਾਨੌਰ ਦੇ ਸਰਹੱਦੀ ਇਲਾਕਿਆਂ 'ਚ ਪੁਲਿਸ ਦੀ ਸਖ਼ਤ ਨਾਕਾਬੰਦੀ
ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐਸਐਫ ਦੀ 27 ਬਟਾਲੀਅਨ ਦੀ ਬੀਓਪੀ ਚੰਦੂ ਵਡਾਲਾ ਦੀ ਸਰਹੱਦ ਤੇ ਸ਼ਨੀਵਾਰ ਦੀ ਰਾਤ ਸੰਘਣੀ ਦੌਰਾਨ ਨੂੰ ਭਾਰਤੀ ਸਰਹੱਦ ਤੇ ਡਰੋਨ ਐਕਟੀਵਿਟੀ ਵੇਖੀ ਗਈ।
Publish Date: Sun, 11 Jan 2026 11:31 AM (IST)
Updated Date: Sun, 11 Jan 2026 11:39 AM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐਸਐਫ ਦੀ 27 ਬਟਾਲੀਅਨ ਦੀ ਬੀਓਪੀ ਚੰਦੂ ਵਡਾਲਾ ਦੀ ਸਰਹੱਦ ਤੇ ਸ਼ਨੀਵਾਰ ਦੀ ਰਾਤ ਸੰਘਣੀ ਦੌਰਾਨ ਨੂੰ ਭਾਰਤੀ ਸਰਹੱਦ ਤੇ ਡਰੋਨ ਐਕਟੀਵਿਟੀ ਵੇਖੀ ਗਈ।
ਜਿਸ ਦੇ ਚਲਦਿਆਂ ਬੀਐਸਐਫ ਅਤੇ ਪੁਲਿਸ ਥਾਣਾ ਕਲਾਨੌਰ ਦੇ ਐਸਐਚ ਓ ਜਤਿੰਦਰਪਾਲ ਸਮੇਤ ਸਾਂਝੇ ਤੌਰ ਸਰਹੱਦੀ ਖੇਤਰ ਵਿੱਚ ਸਰਚ ਅਭਿਆਨ ਸ਼ੁਰੂ ਕੀਤਾ ਹੋਇਆ ਹੈ।