ਕੌਸ਼ਲਿਆ ਰਾਣੀ ਨੂੰ ਕੀਤੀਆਂ ਸ਼ਰਧਾਂਜਲੀਆਂ ਭੇਟ
ਕੌਸ਼ਲਿਆ ਰਾਣੀ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ
Publish Date: Sat, 31 Jan 2026 04:40 PM (IST)
Updated Date: Sat, 31 Jan 2026 04:43 PM (IST)

ਕੇਵਲ ਅਹੂਜਾ, ਪੰਜਾਬੀ ਜਾਗਰਣ ਮੱਖੂ : ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਕੌਸ਼ਲਿਆ ਰਾਣੀ ਪਤਨੀ ਸਵ. ਠਾਕੁਰ ਦਾਸ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਗਰੀਬ ਦਾਸੀ ਸਾਧੂ ਸੇਵਾ ਆਸ਼ਰਮ ਮਖੂ ਵਿਖੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਪ੍ਰਾਚੀਨ ਸ਼੍ਰੀ ਸ਼ਿਵਾਲਾ ਮੰਦਰ ਮੱਖੂ ਦੇ ਪੁਜਾਰੀ ਪੰਡਤ ਸਿਆ ਰਾਮ ਵੱਲੋਂ ਕੀਤੇ ਪਾਠ ਕੀਤਾ ਗਿਆ। ਇਸ ਮੌਕੇ ਵੱਖ ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਪਾਰਟੀਆਂ ਦੇ ਆਗੂ ਜਿਨ੍ਹਾਂ ਵਿਚ ਕਾਂਗਰਸ ਕਮੇਟੀ ਜਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਸਾਬਕਾ ਵਿਧਾਇਕ, ਵਿਜੇ ਕਾਲੜਾ ਪ੍ਰਧਾਨ ਫੈਡਰੇਸ਼ਨ ਆਫ ਆੜ੍ਹਤੀਆਂ ਐਸੋਸੀਏਸ਼ਨ ਪੰਜਾਬ, ਨਰਿੰਦਰ ਕਟਾਰੀਆ ਪ੍ਰਧਾਨ ਨਗਰ ਪੰਚਾਇਤ ਮਖੂ, ਵਰਿੰਦਰ ਠੁਕਰਾਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਮਖੂ, ਮਹਿੰਦਰ ਮਦਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ ਮਖੂ, ਸ਼ਿਵ ਸਾਗਰ ਸ਼ਰਮਾ ਪ੍ਰਧਾਨ ਕਾਂਗਰਸ ਕਮੇਟੀ ਬਲਾਕ ਮਖੂ ਸ਼ਹਿਰੀ, ਸੰਦੀਪ ਸਚਦੇਵਾ ਮੀਤ ਪ੍ਰਧਾਨ ਭਾਜਪਾ ਜ਼ਿਲ੍ਹਾ ਫਿਰੋਜ਼ਪੁਰ, ਡਾ. ਰਜੀਵ ਅਹੂਜਾ ਪ੍ਰਧਾਨ ਦਿਵਿਆਂਗ ਸੈੱਲ ਭਾਜਪਾ ਪੰਜਾਬ, ‘ਆਪ’ ਆਗੂ ਵੀਨੂੰ ਸ਼ਾਹ, ਮਨਜਿੰਦਰ ਸਿੰਘ, ਬਲਵਿੰਦਰ ਠੁਕਰਾਲ, ਆੜ੍ਹਤੀਆਂ ਐਸੋਸੀਏਸ਼ਨ ਮੱਖੂ ਦੇ ਪ੍ਰਧਾਨ ਰਿਸ਼ੂ ਖੁਰਾਣਾ, ਪ੍ਰਦੀਪ ਕੱਕੜ, ਵਿੱਕੀ ਗਰੋਵਰ, ਗਗਨ ਮੋਂਗਾ, ਬੱਬਲੂ ਗਰੋਵਰ, ਸਾਬਕਾ ਐਮਸੀ ਨਰਿੰਦਰ ਮਹਿਤਾ, ਸਾਬਕਾ ਐਮਸੀ ਰਵੀ ਚੋਪੜਾ, ਸ੍ਰੀ ਸਨਾਤਨ ਧਰਮ ਸਭਾ ਮਖੂ ਦੇ ਸਰਪ੍ਰਸਤ ਸੰਜੀਵ ਅਹੂਜਾ ਪ੍ਰਧਾਨ ਰਕੇਸ਼ ਕਾਲੜਾ, ਸੂਚਨਾ ਮੰਤਰੀ ਚੰਦਰ ਮੋਹਨ ਗਰੋਵਰ, ਸ਼੍ਰੀ ਮਹਾਂਬੀਰ ਭਜਨ ਮੰਡਲੀ ਮਖੂ ਦੇ ਪ੍ਰਧਾਨ ਰਕੇਸ਼ ਕਾਲੜਾ, ਮਹੰਤ ਮਾਸਟਰ ਬਲਵੀਰ ਪਟਾਕਾ, ਯਸ਼ਵੀਰ ਮਨਚੰਦਾ, ਪਵਨ ਖੰਨਾ, ਅਸ਼ੋਕ ਆਰਜੂ, ਜਤਿੰਦਰ ਜਿਗਰ, ਕੀਮਤੀ ਕਟਾਰੀਆ, ਸ਼੍ਰੀ ਦੁਰਗਾ ਭਜਨ ਮੰਡਲੀ ਮਖੂ ਦੇ ਪ੍ਰਧਾਨ ਜਤਿੰਦਰ ਠੁਕਰਾਲ ਬਿੰਦੂ, ਗੌਰਵ ਠੁਕਰਾਲ, ਅਮਰਜੀਤ ਮਾਨਕਟਾਲਾ, ਵਾਸਦੇਵ ਮਾਨਕਟਾਲਾ, ਮਨੋਹਰ ਲਾਲ ਗਰੋਵਰ, ਟੋਨੀ ਅਹੂਜਾ, ਰੋਬਿਨ ਸਚਦੇਵਾ, ਸ਼੍ਰੀ ਬਾਲ ਦੁਰਗਾ ਭਜਨ ਮੰਡਲੀ ਮੱਖੂ ਦੇ ਪ੍ਰਧਾਨ ਮਨਮੋਹਨ ਗਰੋਵਰ, ਪਵਨ ਕਟਾਰੀਆ ਕਾਲਾ, ਉਦੇ ਸ਼ੰਕਰ ਗਰੋਵਰ, ਸ਼ਾਮ ਲਾਲ ਖੁਰਾਣਾ, ਸਚਿਨ ਖੁਰਾਣਾ, ਮੁਨੀਸ਼ ਖੁਰਾਣਾ, ਮੁਕੇਸ਼ ਚੋਪੜਾ, ਕੇਵਲ ਧਵਨ, ਅੰਕਿਤ ਰੇਲੀਆ, ਸੁਰਿੰਦਰ ਅਹੂਜਾ, ਅਨਮੋਲ ਕਾਲੜਾ, ਸ਼ਾਮ ਲਾਲ ਛਾਬੜਾ, ਪ੍ਰੇਮ ਗਰੋਵਰ, ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਮੱਖੂ ਦੇ ਪ੍ਰਧਾਨ ਨਰੇਸ਼ ਮੋਂਗਾ, ਸਾਬਕਾ ਪ੍ਰਧਾਨ ਡਾ. ਵਿਵੇਕ ਨੰਨ੍ਹਾ, ਦੀਪਕ ਸਚਦੇਵਾ, ਵਿਸ਼ਾਲ ਠਕਰਾਲ, ਜਤਿੰਦਰ ਜਿਗਰ ਆਦਿ ਵੱਲੋਂ ਗਰੋਵਰ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।