ਮਾਤਾ ਰਸ਼ਪਾਲ ਕੌਰ ਦਾ ਦੇਹਾਂਤ
ਹਰਪ੍ਰੀਤ ਸਿੰਘ ਰੀਡਰ ਡੀਐੱਸਪੀ ਜ਼ੀਰਾ ਅਤੇ ਸੀਆਈਡੀ ਇੰਸਪੈਕਟਰ ਹਰਜੀਤ ਸਿੰਘ ਨੂੰ ਸਦਮਾ ਮਾਤਾ ਦਾ ਦੇਹਾਂਤ
Publish Date: Tue, 20 Jan 2026 03:57 PM (IST)
Updated Date: Tue, 20 Jan 2026 04:00 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ੍ ਜ਼ੀਰਾ: ਹਰਪ੍ਰੀਤ ਸਿੰਘ ਰੀਡਰ ਡੀਐੱਸਪੀ ਜ਼ੀਰਾ ਅਤੇ ਸੀਆਈਡੀ ਇੰਚਾਰਜ਼ ਜ਼ੀਰਾ ਇੰਸਪੈਕਟਰ ਹਰਜੀਤ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦ ਉਨ੍ਹਾਂ ਦੇ ਮਾਤਾ ਰਸ਼ਪਾਲ ਕੌਰ ਪਤਨੀ ਅਮਰ ਸਿੰਘ ਦਾ ਅਚਾਨਕ ਦੇਹਾਂਤ ਹੋ ਗਿਆ। ਜਿਨ੍ਹਾਂ ਦਾ ਅੱਜ ਜ਼ੀਰਾ ਦੇ ਸ਼ਮਸ਼ਾਨ ਘਾਟ ਵਿਚ ਅੰਤਿਮ ਸੰਸਕਾਰ ਕੀਤਾ ਗਿਆ।ਇਸ ਦੁੱਖ ਦੀ ਘੜੀ ਵਿਚ ਜ਼ਿਲ੍ਹਾ ਫਿਰੋਜ਼ਪੁਰ ਦੇ ਕਾਂਗਰਸ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ,ਆਪ ਦੇ ਯੂਥ ਆਗੂ ਸ਼ੰਕਰ ਕਟਾਰੀਆ,ਡੀਐੱਸਪੀ ਜ਼ੀਰਾ ਜਸਪਾਲ ਸਿੰਘ ਢਿੱਲੋਂ, ਇੰਸਪੈਕਟਰ ਰਜਿੰਦਰਪਾਲ ਸਿੰਘ ਸੀਆਈਡੀ ਇੰਚਾਰਜ਼ ਮੋਗਾ, ਐੱਸਐੱਚਓ ਜਗਦੀਪ ਸਿੰਘ ਜ਼ੀਰਾ, ਏਐੱਸਆਈ ਨਵਤੇਜ ਸਿੰਘ ਰੀਡਰ ਏਆਈਜੀ ਸੀਆਈਡੀ ਜੋਨਲ ਫਿਰੋਜ਼ਪੁਰ, ਜਗਜੋਤ ਸਿੰਘ ਸੁਪਰਡੈਂਟ, ਐੱਸਆਈ ਜਰਮਲ ਸਿੰਘ ਇੰਚਾਰਜ਼ ਸੀਆਈਡੀ ਮਖੂ, ਸਬ ਇੰਸਪੈਕਟਰ ਭੁਪਿੰਦਰ ਕੰਬੋਜ ਸੀਆਈਡੀ ਫਿਰੋਜ਼ਪੁਰ, ਏਐੱਸਆਈ ਨਵੀਨ ਕੱਕੜ ਸੀਆਈਡੀ ਮੋਗਾ, ਗੁਰਮੀਤ ਸਿੰਘ ਇੰਚਾਰਜ਼ ਸੀਆਈਡੀ ਫਿਰੋਜ਼ਪੁਰ, ਏਐਸਆਈ ਜਸਬੀਰ ਸਿੰਘ ਸੀਆਈਡੀ ਮਖੂ, ਨਗਰ ਕੌਂਸਲ ਜ਼ੀਰਾ ਦੇ ਸਾਬਕਾ ਪ੍ਰਧਾਨ ਧਰਮਪਾਲ ਚੁੱਘ,ਲੈਕਚਰਾਰ ਨਵੀਨ ਸਚਦੇਵਾ,ਕੌਂਸਲਰ ਹਰੀਸ਼ ਤਾਂਗਰਾ, ਕੈਪਟਨ ਸਵਰਨ ਸਿੰਘ, ਪ੍ਰੀਤਰਾਜ ਸਿੰਘ ਹੀਰੋ, ਰਿਟਾ. ਨਾਇਬ ਤਹਿਸੀਲਦਾਰ ਗੁਰਤੇਜ ਸਿੰਘ ਗਿੱਲ,ਪ੍ਰਕਿਰਤੀ ਕਲੱਬ ਜ਼ੀਰਾ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ, ਜਸਵੰਤ ਸਿੰਘ ਨਾਮਦੇਵ, ਗੁਰਮੀਤ ਸਿੰਘ ਸ਼ੀਰਾ,ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਢੰਡ, ਰਿਟਾ. ਅਧਿਆਪਕ ਜਗਦੇਵ ਸ਼ਰਮਾ, ਮੇਜਰ ਸਿੰਘ, ਪ੍ਰਿੰਸੀਪਲ ਕਰਮਜੀਤ ਸਿੰਘ ਜੋਸਨ, ਜਸਵਿੰਦਰ ਸਿੰਘ ਖਾਲਸਾ, ਐਡਵੋਕੇਟ ਹਰਜਿੰਦਰ ਸਿੰਘ ਢਿੱਲੋਂ, ਐਡਵੋਕੇਟ ਸਤਨਾਮ ਸਿੰਘ, ਹਰੀਦਾਸ ਚੌਹਾਨ, ਰਾਜੇਸ ਲੱਕੀ ਪਾਸੀ, ਅਮਰਜੀਤ ਸਿੰਘ ਘੁੰਮਣ, ਸੁਖਵਿੰਦਰ ਸਿੰਘ ਸੰਧੂ, ਗੁਰਭਾਗ ਸਿੰਘ ਮਰੂੜ, ਰਮਨ ਸ਼ਰਮਾ,ਪ੍ਰਿੰਸ ਘੁਰਕੀ, ਰਿਟਾ: ਐੱਸਪੀ ਰਾਮ ਪ੍ਰਕਾਸ਼,ਏਐੱਸਆਈ ਗੁਰਦਰਸ਼ਨ ਸਿੰਘ, ਸੀਆਈਡੀ ਜ਼ੀਰਾ,ਬਲਜੀਤ ਸਿੰਘ ਸੀਆਈਡੀ ਜ਼ੀਰਾ, ਪ੍ਰਭਜੀਤ ਸਿੰਘ ਮੁੱਖ ਮੁਨਸ਼ੀ ਥਾਣਾ ਸਿਟੀ ਜ਼ੀਰਾ,ਅਸ਼ੋਕ ਅਗਰਵਾਲ, ਕ੍ਰਿਸ਼ਨ ਕੁਮਾਰ ਬਾਂਸਲ, ਰਜਿੰਦਰ ਕੱਕੜ,ਰਵੀ ਕੱਕੜ,ਨਿਸ਼ਾਨ ਸਿੰਘ,ਅਜੇ ਕੁਮਾਰ, ਮਾਸਟਰ ਮੇਘਰਾਜ ਰੱਲਾ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।