ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਪਿੰਡ ਨਗਰ ਬਾਜ਼ ਸਿੰਘ (ਪਿੰਡ ਵਰਿਆਂ) ਤੋਂ ਜਸਕਰਨ ਸਿੰਘ ਬਸਤੀ ਸ਼ਾਮੇ ਵਾਲੀ ਤੇ ਗੁਰਮੀਤ ਸਿੰਘ ਬੰਟੀ ਦੀ ਪ੍ਰੇਰਨਾ ਸਦਕਾ 28 ਪਰਿਵਾਰ ਪਾਰਟੀ ’ਚ ਸ਼ਾਮਲ ਹੋਏ। ਇਸ ਮੌਕੇ ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਕਾਂਗਰਸ ਪਾਰਟੀ ’ਚ ਸ਼ਾਮਲ ਹੋਣ ਵਾਲਿਆਂ ਕੁਲਵਿੰਦਰ ਸਿੰਘ, ਰਣਜੀਤ ਸਿੰਘ, ਅਮਿਤ ਕੁਮਾਰ, ਰਵਿੰਦਰ ਸਿੰਘ, ਸੰਤਾ ਸਿੰਘ, ਰੂਪ ਸਿੰਘ, ਮਲਕੀਤ ਸਿੰਘ, ਰਜਿੰਦਰ ਸਿੰਘ, ਦਿਨੇਸ਼ ਚੌਧਰੀ,ਕਮਲ ਕੁਮਾਰ, ਜਗੀਰ ਸਿੰਘ, ਸੁਖਪ੍ਰੀਤ ਸਿੰਘ, ਗੁਰਦੀਪ ਸਿੰਘ ਯੂ.ਪੀ ਵਾਲੇ, ਮੈਂਬਰ ਪੰਚਾਇਤ ਹਰਚੰਦ ਸਿੰਘ, ਅੰਮ੍ਰਿਤਪਾਲ ਸਿੰਘ, ਸੁਖਦੇਵ ਸਿੰਘ, ਨਵਦੀਪ ਸਿੰਘ, ਜਗਰੂਪ ਸਿੰਘ, ਪ੍ਰਤਾਪ ਸਿੰਘ, ਜਗਬੀਰ ਸਿੰਘ, ਸਰਵਣ ਸਿੰਘ, ਸੁਰਿੰਦਰ ਸਿੰਘ ਯੂ.ਪੀ ਵਾਲੇ, ਸੌਰਵ ਕੁਮਾਰ,ਬਾਵਾ ਸਿੰਘ, ਦੀਪਕ ਕੁਮਾਰ,ਸੁਖਬੀਰ ਸਿੰਘ, ਬਾਬਾ ਜੀਤਾ ਸਿੰਘ, ਮਹਾਂਵੀਰ ਸਿੰਘ, ਰਾਜੀਵ ਕੁਮਾਰ ਨੂੰ ਜੀ ਆਇਆਂ ਕਿਹਾ। ਇਸ ਮੌਕੇ ਚੇਅਰਮੈਨ ਗੁਰਮੇਜ਼ ਸਿੰਘ ਬਾਹਰਵਾਲੀਹਰਦੀਪ ਸਿੰਘ, ਸ਼ੀਹਾਂਪਾੜੀ, ਗੁਰਬਚਨ ਸਿੰਘ ਵਰ੍ਹਿਆ, ਮਹਿਕਦੀਪ ਸਿੰਘ ਜ਼ੀਰਾ, ਨਸੀਬ ਸਿੰਘ ਖਾਲਸਾ ਸ਼ੀਹਾਂਪਾੜੀ, ਸ਼ਿਵ ਸਾਗਰ, ਬਲਜੀਤ ਸਿੰਘ ਬੋੜਾਂਵਾਲੀ, ਹਰਪ੍ਰੀਤ ਸਿੰਘ ਕੋਹਾਲਾ, ਬਲਜੀਤ ਸਿੰਘ ਕੁਤਬਪੁਰਾ, ਗੁਰਲਾਭ ਸਿੰਘ ਕੁਤਬਪੁਰਾ, ਨੱਛਤਰ ਸਿੰਘ ਕਿਲੀ ਬੋਦਲਾ,ਹੀਰਾ ਸਿੰਘ ਅਰਾਈਆਂ ਵਾਲਾ, ਸਲਵਿੰਦਰ ਸਿੰਘ ਮੌਜਗੜ੍ਹ, ਰਘਬੀਰ ਸਿੰਘ ਰਸੂਲਪੁਰ, ਗੁਰਦਿਆਲ ਸਿੰਘ, ਕਾਰਜ ਸਿੰਘ ਸੂਦਾਂ, ਹਰਚੰਦ ਸਿੰਘ ਸੂਦਾਂ, ਗੁਰਭਿੰਦਰ ਸਿੰਘ ਪੀਰ ਮੁਹੰਮਦ, ਅਮਨਦੀਪ ਸਿੰਘ ਪੀਰ ਮੁਹੰਮਦ, ਰਾਜਬੀਰ ਸਿੰਘ ਬੇਰੀ ਵਾਲਾ, ਗੁਰਲਾਲ ਸਿੰਘ ਸੱਧਰ ਵਾਲਾ, ਹਰਜਿੰਦਰ ਸਿੰਘ ਜੋਗੇਵਾਲਾ, ਸੁਖਦੇਵ ਸਿੰਘ ਲਹੁਕਾ, ਕੁਲਜੀਤ ਸਿੰਘ ਸੰਤੂ ਵਾਲਾ, ਮਨਪ੍ਰੀਤ ਸਿੰਘ ਚੂਰੀਆ, ਹਰਵਿੰਦਰ ਸਿੰਘ ਖਹਿਰਾ, ਸੁਰਜੀਤ ਸਿੰਘ ਸੰਧੂ, ਪੀ.ਏ ਰੂਬਲ ਵਿਰਦੀ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।