ਪਵਨ ਕੁਮਾਰ ਵਧਵਾ ਦਾ ਦੇਹਾਂਤ
ਪਵਨ ਕੁਮਾਰ ਵਧਵਾ ਦਾ ਦਿਹਾਂਤ
Publish Date: Sat, 25 Apr 2026 04:50 PM (IST)
Updated Date: Sat, 25 Apr 2026 04:52 PM (IST)
ਨਰੇਸ਼ ਕੁਮਾਰ ਕਾਮਰਾ, ਪੰਜਾਬੀ ਜਾਗਰਣ, ਫਾਜ਼ਿਲਕਾ : ਫਾਜ਼ਿਲਕਾ ਆਦਰਸ਼ ਨਗਰ ਵਾਸੀ ਮਨਦੀਪ ਕੁਮਾਰ ਵਧਵਾ ਅਤੇ ਜਤਿਨ ਕੁਮਾਰ ਵਧਵਾ ਦੇ ਪਿਤਾ ਪਵਨ ਕੁਮਾਰ ਵਧਵਾ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਅੰਤਮ ਅਰਦਾਸ 26 ਅਪ੍ਰੈਲ 2026 ਨੂੰ ਐਤਵਾਰ ਬਾਰਡਰ ਰੋਡ ਸਥਿਤ ਸ਼ਿਵ ਭਵਨ ਵਿਖੇ 12 ਤੋਂ 1 ਵਜੇ ਹੋਵੇਗੀ। ਇਸ ਦੁੱਖ ਦੀ ਘੜੀ ’ਚ ਰਿਸ਼ਤੇਦਾਰਾਂ, ਸਮਾਜਿਕ, ਧਾਰਮਿਕ, ਰਾਜਨੀਤਿਕ ਆਗੂਆਂ ਵੱਲੋਂ ਸੰਵੇਦਨਾ ਪ੍ਰਗਟ ਕੀਤੀ।