ਅੱਜ ਬਿਜਲੀ ਬੰਦ ਰਹੇਗੀ
ਅੱਜ ਬਿਜਲੀ ਬੰਦ ਰਹੇਗੀ
Publish Date: Sun, 11 Jan 2026 06:03 PM (IST)
Updated Date: Sun, 11 Jan 2026 06:06 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਪਾਵਰ ਸਟੇਟ ਕਾਰਪੋਰੇਸ਼ਨ ਸ਼ਹਿਰੀ ਬਸੀ ਪਠਾਣਾਂ ਦੇ ਉਪ ਮੰਡਲ ਅਫਸਰ ਗੁਰਤੇਜ ਸਿੰਘ ਨੇ ਦੱਸਿਆ ਕਿ ਬਿਜਲੀ ਸਪਲਾਈ ਦੀਆਂ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ 12 ਜਨਵਰੀ ਨੂੰ ਸ਼ਹਿਰੀ ਫੀਡਰ ਬਸੀ ਪਠਾਣਾਂ, ਨਾਨਕ ਦਰਬਾਰ ਫੀਡਰ ਅਧੀਨ ਪੈਂਦੇ ਹਲਕਿਆਂ ਵਿਚ ਸਵੇਰੇ 9 ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਜਦੋਂ ਕਿ ਆਈਟੀਆਈ ਅਤੇ ਮਾਤਾ ਰਾਣੀ ਫੀਡਰ ਅਧੀਨ ਪੈਂਦੇ ਹਲਕਿਆਂ ਵਿਚ ਸਵੇਰੇ 9 ਤੋਂ ਲੈ ਕੇ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।