3 ਜਣੇ ਨਸ਼ੇ ਦੀ ਹਾਲਤ ’ਚ ਮਿਲੇ, ਕੇਸ ਦਰਜ
ਪੁਲਿਸ ਨੂੰ 3 ਜਣੇ ਮਿਲੇ ਨਸ਼ੇ ਦੀ ਹਾਲਤ ’ਚ ਕੇਸ ਦਰਜ
Publish Date: Thu, 08 Jan 2026 04:50 PM (IST)
Updated Date: Thu, 08 Jan 2026 04:54 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪੁਲਿਸ ਥਾਣਾ ਅਮਲੋਹ, ਬਸੀ ਪਠਾਣਾਂ ਤੇ ਫਤਹਿਗੜ੍ਹ ਸਾਹਿਬ ਦੀ ਪੁਲਿਸ ਨੇ ਨਸ਼ੇ ਦੀ ਹਾਲਤ ਵਿਚ ਮਿਲੇ 3 ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ ਕੀਤੇ ਹਨ। ਜਾਣਕਾਰੀ ਅਨੁਸਾਰ ਅਮਲੋਹ ਪੁਲਿਸ ਨੇ ਅਮਨਦੀਪ ਸਿੰਘ ਵਾਸੀ ਰਾਮਗੜ੍ਹ, ਬਸੀ ਪਠਾਣਾਂ ਪੁਲਿਸ ਨੇ ਮਨਪ੍ਰੀਤ ਸਿੰਘ ਵਾਸੀ ਮਹਿਦੂਦਾਂ ਅਤੇ ਫਤਹਿਗੜ੍ਹ ਸਾਹਿਬ ਪੁਲਿਸ ਨੇ ਸ਼ਾਮ ਲਾਲ ਵਾਸੀ ਸਰਹਿੰਦ ਦੇ ਡੋਪ ਟੈਸਟ ਕਰਵਾਏ ਜੋ ਪਾਜ਼ੇਟਿਵ ਪਾਏ ਗਏ।