ਪੁਲਿਸ ਨੇ ਚਾਰ ਜਣਿਆਂ ਦਾ ਡੋਪ ਟੈਸਟ ਕਰਵਾਇਆ
ਪੁਲਿਸ ਨੇ ਚਾਰ ਜਣਿਆਂ ਦਾ ਡੋਪ ਟੈਸਟ ਕਰਵਾਇਆ
Publish Date: Mon, 02 Mar 2026 05:02 PM (IST)
Updated Date: Mon, 02 Mar 2026 05:04 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪੁਲਿਸ ਨੇ ਨਸ਼ਾ ਕੀਤੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਸਰਹੰਦ ਪੁਲਿਸ ਨੇ ਜਤਿੰਦਰ ਸਿੰਘ, ਬਡਾਲੀ ਆਲਾ ਪੁਲਿਸ ਨੇ ਸੰਦੀਪ ਸਿੰਘ, ਅਮਲੋਹ ਪੁਲਿਸ ਨੇ ਨਰਪਿੰਦਰ ਸਿੰਘ ਤੇ ਵਿਕਾਸ ਸ਼ਰਮਾ ਅਤੇ ਖਮਾਣੋਂ ਪੁਲਿਸ ਨੇ ਕੁਲਵਿੰਦਰ ਸਿੰਘ ਦਾ ਡੋਪ ਟੈਸਟ ਕਰਾਇਆ ਜੋ ਪਾਜ਼ੇਟਿਵ ਆਇਆ। ਪੁਲਿਸ ਨੇ ਉਪਰੋਕਤ ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਥਾਣਿਆਂ ਵਿਚ ਮੁਕਦਮੇ ਦਰਜ ਕਰਕੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਹੈ।