ਏਸੀ ਚੋਰੀ ਦੇ ਮਾਮਲੇ ’ਚ ਇਕ ਨਾਮਜ਼ਦ
ਏਸੀ ਚੋਰੀ ਦੇ ਮਾਮਲੇ ’ਚ ਇੱਕ ਨਾਮਜ਼ਦ
Publish Date: Wed, 28 Jan 2026 05:56 PM (IST)
Updated Date: Wed, 28 Jan 2026 05:58 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਬਸੀ ਪਠਾਣਾਂ ਪੁਲਿਸ ਨੇ ਇਕ ਵਿਅਕਤੀ ਨੂੰ ਏਸੀ ਚੋਰੀ ਕਰਨ ਦੇ ਮਾਮਲੇ ¦’ਚ ਨਾਮਜ਼ਦ ਕੀਤਾ ਹੈ। ਪ੍ਰੇਮ ਲਾਲ ਵਾਸੀ ਬਸੀ ਪਠਾਣਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਇੱਕ ਵਿਅਕਤੀ ’ਤੇ ਆਪਣੇ ਗੋਦਾਮ ’ਚੋਂ ਏਸੀ ਚੋਰੀ ਕਰਨ ਦਾ ਦੋਸ਼ ਲਗਾਇਆ ਸੀ। ਇਸ ਮਾਮਲੇ ਵਿਚ ਪੁਲਿਸ ਨੇ ਲਵਲੀ ਵਾਸੀ ਸਰਹਿੰਦ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।