ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਭਾਜਾਪਾ ਦੇ ਜ਼ਿਲਾ ਪ੍ਰਧਾਨ ਦੀਦਾਰ ਸਿੰਘ ਭੱਟੀ ਨੇ ਦੱਸਿਆ ਕਿ ਭਾਜਪਾ ਦੀ ਮੋਗਾ ਰੈਲੀ ਵਿੱਚ ਹਲਕਾ ਫਤਹਿਗੜ੍ਹ ਸਾਹਿਬ ਤੋਂ 94 ਬੱਸਾਂ ਵਿੱਚ 4000 ਤੋਂ ਵੱਧ ਵਰਕਰ ਰੈਲੀ ਵਿੱਚ ਸ਼ਾਮਿਲ ਹੋਣ ਲਈ ਰਵਾਨਾ ਹੋਏ। ਔਰਤਾਂ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ। ਭੱਟੀ ਨੇ ਦੱਸਿਆ ਕਿ ਪੂਰੇ ਹਲਕੇ ਫਤਿਹਗੜ੍ਹ ਸਾਹਿਬ ਦੇ 150 ਤੋਂ ਵੱਧ ਪਿੰਡਾਂ ਤੋਂ ਬੱਸਾਂ ਭਰ ਕੇ ਲੋਕ ਮੋਗਾ ਲਈ ਰਵਾਨਾ ਹੋਏ। ਰੈਲੀ ਵਿੱਚ ਸਰਬਜੀਤ ਸਿੰਘ ਮੱਖਣ, ਅਜਾਇਬ ਸਿੰਘ ਜਖਵਾਲੀ, ਹਰੀਸ਼ ਅਗਰਵਾਲ, ਧਰਮਿੰਦਰ ਬਾਂਡਾ, ਕੁਲਦੀਪ ਸਿੰਘ ਸਹੋਤਾ, ਗੁਰਬਖਸ਼ ਸਿੰਘ ਬਖਸ਼ੀ, ਕਮਲਜੀਤ ਸਿੰਘ ਸਾਨੀਪੁਰ, ਸਿਕੰਦਰ ਸਿੰਘ ਚੋਲਟੀ ਖੇੜੀ, ਐਡਵੋਕੇਟ ਰਾਜਵੀਰ ਸਿੰਘ ਗਰੇਵਾਲ, ਵਰਿੰਦਰ ਧਤੌਂਦਾ, ਸੁਭਾਸ਼ ਪੰਡਿਤ, ਹਰਚਰਨ ਸਿੰਘ ਬਧੋਛੀ, ਦਵਿੰਦਰ ਕੁਮਾਰ ਭੱਟ, ਤਰਲੋਚਨ ਸਿੰਘ ਲਾਲੀ, ਜਸਪਾਲ ਸਿੰਘ ਅਨਇਤਪੁਰਾ, ਜਸਵਿੰਦਰ ਸਿੰਘ ਬਰਾਸ, ਪ੍ਰੀਤਮ ਸਿੰਘ ਤਰਖਾਣ ਮਾਜਰਾ, ਪਰਮਿੰਦਰ ਸਿੰਘ ਦਿਓਲ, ਗੁਰਵਿੰਦਰ ਸਿੰਘ ਸੋਹੀ, ਬਲਵੀਰ ਸਿੰਘ ਨੰਬਰਦਾਰ, ਸੰਨੀਵ ਕੁਮਾਰ ਦੀਪੂ, ਸੰਦੀਪ ਗਾਬਾ, ਰੋਹਿਤ ਸ਼ਰਮਾ, ਰਿੱਕੀ ਸ਼ਾਮ, ਸੁੰਦਰ ਭਾਰਦਵਾਜ, ਵਿਨੇ ਗੁਪਤਾ, ਸੁਮਿਤ ਮੋਦੀ, ਵਿਤੁਲ ਸਿੰਗਲਾ, ਰਵਿੰਦਰ ਉੱਪਲ, ਨਰਿੰਦਰ ਸਿੰਘ ਚੀਮਾ, ਐਡਵੋਕੇਟ ਕਰਨਵੀਰ ਸਿੰਘ, ਸ਼ਿੰਗਾਰ ਸਿੰਘ ਬਰਾਸ, ਜਗੀਸਰ ਸਿੰਘ ਰੁੜਕੀ, ਰਾਧੇ ਸ਼ਾਮ ਸੂਦ, ਅੰਗਰੇਜ਼ ਸਿੰਘ, ਰਾਮਜੀਤ ਜੋਸ਼ੀ, ਸੁਰਿੰਦਰ ਸਿੰਘ ਘੁੰਮਣ, ਜਸਵੰਤ ਸਿੰਘ, ਤਰਸੇਮ ਵਰਮਾ, ਜਗਰੂਪ ਸਿੰਘ, ਨਲਿਨੀ, ਸੁਖਵਿੰਦਰ ਸਿੰਘ ਪੋਲਾ, ਤਰਸੇਮ ਸਿੰਘ, ਬਲਜਿੰਦਰ ਪੰਡਰਾਲੀ, ਕੁਲਵਿੰਦਰ ਸਿੰਘ ਕੋਟਲਾ ਬਜਵਾੜਾ, ਕਰਮਜੀਤ ਸਿੰਘ ਹਿੰਦੂਪੁਰ, ਸੁਖਵਿੰਦਰ ਸਿੰਘ ਇਸਰਹੇਲ, ਅਮਨਦੀਪ ਸਿੰਘ ਬਾਗੜੀਆਂ, ਕੁਲਦੀਪ ਸਿੰਘ ਸਰਪੰਚ ਮੁੱਲਾਂਪੁਰ, ਸੁਖਬੀਰ ਸਿੰਘ ਸੁਹਾਗੜੀ, ਅੱਛਰ ਸਿੰਘ ਭਮਾਰਸੀ, ਕੁਲਦੀਪ ਸਿੰਘ ਨਵੀਪੁਰ, ਹਰਜਿੰਦਰ ਸਿੰਘ ਝਾਮਪੁਰ, ਕੁਲਵੰਤ ਸਿੰਘ ਸੱਦੋ ਮਾਜਰਾ, ਪ੍ਰੇਮ ਸਿੰਘ ਮਲਕੋ ਮਾਜਰਾ, ਪਾਲ ਸਿੰਘ ਨੰਬਰਦਾਰ, ਹਰਪ੍ਰੀਤ ਸਿੰਘ ਜਮੀਤਗੜ੍ਹ, ਤਿਲਕ ਰਾਜ ਬਹਾਦਰ, ਅਮਰਜੀਤ ਸਿੰਘ ਕੋਟਲਾ ਜੱਟਾਂ, ਅਵਤਾਰ ਸਿੰਘ ਮਾਜਰੀ ਸੋਢੀਆਂ, ਰਣਵੀਰ ਸਿੰਘ ਲੋਹਾ ਖੇੜੀ, ਹਰਿਮੰਦਰ ਸਿੰਘ ਅਨੈਤਪੁਰਾ, ਕੁਲਵੰਤ ਸਿੰਘ ਆਰਾਈ ਮਾਜਰਾ, ਜਰਨੈਲ ਸਿੰਘ ਪੀਰ ਜੈਨ, ਸ਼ਾਦੀ ਰਾਮ ਜਲਵੇੜਾ, ਜੱਗਾ ਸਿੰਘ, ਸੁਖਵਿੰਦਰ ਸਿੰਘ, ਪ੍ਰਦੀਪ ਸਿੰਘ ਸਲੇਮਪੁਰ, ਸੁਖਵਿੰਦਰ ਸਿੰਘ ਬਾਗ, ਸਿਕੰਦਰ ਤਰਸੇਮ ਸਿੰਘ ਵਰਗੇ ਪ੍ਰਮੁੱਖ ਵਰਕਰ ਸ਼ਾਮਿਲ ਹੋਏ।