ਨਸ਼ੇ ਦੀ ਹਾਲਤ 'ਚ ਚਾਰ ਗ੍ਰਿਫ਼ਤਾਰ
ਨਸ਼ੇ ਦੀ ਹਾਲਤ 'ਚ ਚਾਰ ਗ੍ਰਿਫ਼ਤਾਰ
Publish Date: Sun, 11 Jan 2026 05:21 PM (IST)
Updated Date: Sun, 11 Jan 2026 05:24 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਡੋਪ ਟੈਸਟ ਪਾਜ਼ੇਟਿਵ ਆਉਣ ’ਤੇ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਫਤਹਿਗੜ੍ਹ ਸਾਹਿਬ ਪੁਲਿਸ ਨੇ ਗਗਨਦੀਪ ਸਿੰਘ ਵਾਸੀ ਪਿੰਡ ਖਰੌੜੀ, ਮੰਡੀ ਗੋਬਿੰਦਗੜ੍ਹ ਪੁਲਿਸ ਨੇ ਆਨੰਦ ਪ੍ਰਕਾਸ਼ ਤੇ ਕਰਨਵੀਰ ਵਾਸੀ ਸਰਹਿੰਦ ਅਤੇ ਖਮਾਣੋਂ ਪੁਲਿਸ ਨੇ ਪ੍ਰਭਜੋਤ ਸਿੰਘ ਵਾਸੀ ਖਮਾਣੋਂ ਦਾ ਡੋਪ ਟੈਸਟ ਕਰਵਾਇਆ ਜੋ ਪਾਜ਼ੇਟਿਵ ਆਇਆ।