ਨਸ਼ੇ ਦੇ ਆਦੀ ਵਿਅਕਤੀ ਹਵਾਲਾਤ 'ਚ ਬੰਦ ਕੀਤੇ
ਨਸ਼ੇ ਦੇ ਆਦੀ ਵਿਅਕਤੀ ਹਵਾਲਾਤ 'ਚ ਬੰਦ ਕੀਤੇ
Publish Date: Sun, 25 Jan 2026 05:32 PM (IST)
Updated Date: Sun, 25 Jan 2026 05:34 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜ਼ਿਲ੍ਹਾ ਪੁਲਿਸ ਵੱਲੋਂ ਨਸ਼ੇ ਦੇ ਆਦੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਸੂਚਨਾ ਹੈ। ਜਾਣਕਾਰੀ ਮੁਤਾਬਕ ਮੂਲੇਪੁਰ ਪੁਲਿਸ ਨੇ ਜੈ ਕਿਸ਼ਨ, ਖਮਾਣੋਂ ਪੁਲਿਸ ਨੇ ਦਿਲਜੀਤ ਸਿੰਘ, ਅਮਲੋਹ ਪੁਲਿਸ ਨੇ ਮਨਜੋਤ ਸਿੰਘ, ਚੁੰਨੀ ਕਲਾਂ ਪੁਲਿਸ ਨੇ ਸੁਖਜਿੰਦਰ ਸਿੰਘ ਦਾ ਡੋਪ ਟੈਸਟ ਕਰਵਾਇਆ ਗਿਆ ਜੋ ਪਾਜ਼ੇਟਿਵ ਆਇਆ ਇਸ ਉਪਰੰਤ ਉਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਵੱਖ-ਵੱਖ ਥਾਣਿਆਂ ਦੀ ਹਵਾਲਾਤ ਵਿਚ ਬੰਦ ਕਰਵਾਇਆ ਗਿਆ ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।