ਭਾਜਪਾ ਨੇ ਡਾਕਟਰ ਭੀਮ ਰਾਓ ਅੰਬੇਡਕਰ ਜੈਅੰਤੀ ਮਨਾਈ
ਭਾਰਤੀ ਜਨਤਾ ਪਾਰਟੀ ਮੰਡਲ ਅਮਲੋਹ ਵੱਲੋ ਡਾਕਟਰ ਭੀਮ ਰਾਓ ਅੰਬੇਡਕਰ ਜੈਅੰਤੀ ਮਨਾਈ ਗਈ
Publish Date: Wed, 15 Apr 2026 04:53 PM (IST)
Updated Date: Wed, 15 Apr 2026 04:57 PM (IST)
ਗਰਗ, ਪੰਜਾਬੀ ਜਾਗਰਣ, ਅਮਲੋਹ : ਭਾਰਤੀ ਜਨਤਾ ਪਾਰਟੀ ਮੰਡਲ ਅਮਲੋਹ ਵੱਲੋਂ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਮਨਾਇਆ ਗਿਆ। ਇਸ ਸਬੰਧੀ ਅੱਜ ਬੱਸ ਸਟੈਂਡ ਅਮਲੋਹ ਵਿਖੇ ਭਾਜਪਾ ਦੀ ਸਮਰਪਿਤ ਟੀਮ ਵੱਲੋਂ ਬਾਬਾ ਸਾਹਿਬ ਦੇ ਸਥਾਨ ਉੱਤੇ ਸ਼ਰਧਾ ਸੂਮਨ ਅਰਪਿਤ ਕੀਤੇ ਗਏ। ਇਸ ਮੌਕੇ ਭਾਜਪਾ ਬਲਾਕ ਅਮਲੋਹ ਦੇ ਪ੍ਰਧਾਨ ਰਾਕੇਸ਼ ਬਬਲੀ, ਸਾਬਕਾ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਗਰਗ, ਸਾਬਕਾ ਬਲਾਕ ਪ੍ਰਧਾਨ ਐਡਵੋਕੇਟ ਮਯੰਕ ਸ਼ਰਮਾ, ਰਾਕੇਸ਼ ਗਰਗ, ਡਾ. ਰਘੁਬੀਰ ਸ਼ੁਕਲਾ, ਵਿਸ਼ਨੂੰ ਜਿੰਦਲ, ਯੋਗੇਸ਼ ਬੰਸਲ, ਸ਼ਿਵ ਕੁਮਾਰ ਗੋਇਲ, ਕੁਨਾਲ ਗਰਗ, ਬੰਟੀ ਗੁਪਤਾ, ਮੇਲਾ ਮਿੱਤਲ, ਮਨਪ੍ਰੀਤ ਸਿੰਘ, ਕੇਵਲ ਕ੍ਰਿਸਨ ਗਰਗ, ਸਨੀ ਸ਼ਾਹੀ, ਪ੍ਰਿੰਸ ਗਰਗ, ਰਵਿੰਦਰ ਕਮਾਰ, ਵਿਭਾਨ ਸ਼ਰਮਾ, ਰਣਜੀਤ ਸਿੰਘ, ਸ਼ਿਵ ਗੋਯਲ, ਡਾ. ਰਾਮ ਸਰੂਪ, ਮੋਹਿਤ ਗੋਯਲ, ਸਮੀਰ ਖਾਨ, ਸੰਦਰ ਲਾਲ ਚੱਟਾਂ, ਸੌਰਵ ਗਰਗ, ਵੀਰੂ, ਆਸ਼ੂ ਆਦਿ ਮੌਜੂਦ ਸਨ।