ਕੌਂਸਲਰ ਮਨਪ੍ਰੀਤ ਸਿੰਘ ਹੈਪੀ ਦਾ ਸਨਮਾਨ
ਕੌਂਸਲਰ ਮਨਪ੍ਰੀਤ ਸਿੰਘ ਹੈਪੀ ਦਾ ਸਨਮਾਨ
Publish Date: Sun, 15 Mar 2026 05:52 PM (IST)
Updated Date: Sun, 15 Mar 2026 05:54 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਸਥਾਨਕ ਵਾਰਡ ਨੰਬਰ. 1 ਮੁਹੱਲਾ ਕਿਲ੍ਹਾ ਵਿਖੇ ਸਾਦਾ ਸਮਾਗਮ ਦਾ ਨਾਲ ਕੌਂਸਲਰ ਮਨਪ੍ਰੀਤ ਸਿੰਘ ਹੈਪੀ ਦਾ ਸਨਮਾਨ ਕੀਤਾ ਗਿਆ। ਜਿਸ ਵਿਚ ਕੁਲਵੰਤ ਕੌਰ ਨੇ ਦੱਸਿਆ ਕਿ ਕੌਂਸਲਰ ਮਨਪ੍ਰੀਤ ਸਿੰਘ ਹੈਪੀ ਦੇ ਸਹਿਯੋਗ ਸਦਕਾ ਵੱਲੋਂ ਉਨ੍ਹਾਂ ਨੂੰ ਕੱਚੇ ਮਕਾਨ ਨੂੰ ਪੱਕਾ ਕਰਨ ਦੀ ਸਕੀਮ ਅਧੀਨ ਮਾਲੀ ਮਦਦ ਮਿਲੀ ਹੈ। ਉਨ੍ਹਾਂ ਉਨ੍ਹਾਂ ਉਚੇਚੇ ਤੌਰ ਤੇ ਹੈਪੀ ਦਾ ਧੰਨਵਾਦ ਵੀ ਕੀਤਾ। ਹੈਪੀ ਨੇ ਕਿਹਾ ਕਿ ਲੋੜਵੰਦਾਂ ਦੀ ਮਦਦ ਕਰਨਾ ਹੀ ਉਨ੍ਹਾਂ ਦੇ ਜੀਵਨ ਦਾ ਮੁੱਖ ਉਦੇਸ਼ ਹੈ। ਇਸ ਮੌਕੇ ਦੀਵਲ ਕੁਮਾਰ ਹੈਰੀ, ਡਾ. ਦਿਵੇਸ ਕੁਮਾਰ, ਨਜ਼ੀਰ ਮੁਹੰਮਦ, ਜਸਮੀਤ ਸਿੰਘ ਬਸਰਾ, ਲਵਦੀਪ ਸਿੰਘ ਬਸਰਾ, ਕੁਲਵੰਤ ਕੌਰ ਮੌਜੂਦ ਸਨ।