ਘੁਟੀਡ ਵਿਖੇ ਕਾਂਗਰਸ ਪਾਰਟੀ ਨੇ ਮਨਾਇਆ ਗਣਤੰਤਰ ਦਿਵਸ
ਘੁਟੀਡ ਵਿਖੇ ਕਾਂਗਰਸ ਪਾਰਟੀ ਨੇ ਮਨਾਇਆ ਗਣਤੰਤਰ ਦਿਵਸ
Publish Date: Tue, 27 Jan 2026 06:03 PM (IST)
Updated Date: Tue, 27 Jan 2026 06:07 PM (IST)
ਗਰਗ/ਜੰਜੂਆ, ਪੰਜਾਬੀ ਜਾਗਰਣ, ਅਮਲੋਹ : ਕਾਂਗਰਸ ਪਾਰਟੀ ਹਲਕਾ ਅਮਲੋਹ ਵੱਲੋਂ ਪਿੰਡ ਘੁਟੀਡ ਵਿਖੇ 77ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਵਿਧਾਇਕ ਪ੍ਰਗਟ ਸਿੰਘ ਤੇ ਹਲਕਾ ਇੰਚਾਰਜ ਸਮਰਾਲਾ ਰੁਪਿੰਦਰ ਸਿੰਘ ਰਾਜਾ ਗਿੱਲ ਦੀ ਹਾਜ਼ਰੀ ’ਚ ਤਿਰੰਗਾ ਲਹਿਰਾਇਆ ਗਿਆ। ਇਸ ਮੌਕੇ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ, ਬਲਾਕ ਪ੍ਰਧਾਨ ਮੰਡੀ ਗੋਬਿੰਦਗੜ੍ਹ ਸੰਜੀਵ ਦੱਤਾ, ਰਾਜਵਿੰਦਰ ਸਿੰਘ ਰਾਜੂ, ਹਰਪ੍ਰੀਤ ਸਿੰਘ ਗੁਰਧਨਪੁਰ, ਰਾਜਿੰਦਰ ਸਿੰਘ ਬਿੱਟੂ, ਗੁਰਪ੍ਰੀਤ ਸਿੰਘ ਗਰੇਵਾਲ, ਗੁਰਮੀਤ ਸਿੰਘ ਟਿੱਬੀ, ਬਿੱਕਰ ਸਿੰਘ ਦੀਵਾ, ਹਰਜਿੰਦਰ ਸਿੰਘ ਟਿੰਕਾ, ਜਗਵਿੰਦਰ ਰਹਿਲ, ਦੀਸ਼ਾ ਸੌਟੀ, ਬੱਬੀ ਸੌਟੀ, ਗੁਰਜੀਤ ਤੰਗਰਾਲਾ, ਰਾਕੇਸ਼ ਕੁਮਾਰ ਗੋਗੀ, ਸ਼ਿਵ ਕੁਮਾਰ ਗਰਗ, ਹੈਪੀ ਸੂਦ, ਭੂਸਣ ਸ਼ਰਮਾ, ਸ਼ਸ਼ੀ ਸ਼ਰਮਾ, ਮਹਿੰਦਰ ਪਜਨੀ, ਬਲਵੀਰ ਸਿੰਘ ਮਿੰਟੂ, ਐਡ. ਯਾਦਵਿੰਦਰਪਾਲ ਸਿੰਘ, ਕੌਂਸਲਰ ਕੁਲਵਿੰਦਰ ਸਿੰਘ, ਰੂਪ ਸਿੰਘ, ਪੰਮੀ ਜਿੰਦਲ, ਤਹਿ. ਕੁਲਭੂਸ਼ਣ ਸ਼ਰਮਾ, ਡਾ. ਸਵਤੰਤਰ ਕਰਕਰਾ, ਐਡ. ਜਤਿੰਦਰ ਕਰਕਰਾ, ਲਾਲ ਚੰਦ ਕਾਲਾ, ਗੁਰਬਚਨ ਕਾਹਨਪੁਰਾ, ਲਵਪ੍ਰੀਤ ਕਾਹਨਪੁਰਾ, ਜੱਗੀ ਵੜੈਚਾਂ, ਗੁਰਚਰਨ ਤੰਦਾ ਬੱਧਾ, ਸ਼ਮਸ਼ੇਰ ਅੰਨੀਆਂ, ਸੁੱਖਾ ਖੁੰਮਣਾ, ਬਲਜੀਤ ਮਰਾਰੜੂ, ਪਰਮਜੀਤ ਕਾਲਾ, ਰਣਜੀਤ ਕੋਟਲੀ, ਪੀਏ ਮਨਪ੍ਰੀਤ ਸਿੰਘ ਮਿੰਟਾ ਆਦਿ ਮੌਜੂਦ ਸਨ।