ਅੰਬੇਡਕਰ ਨੇ ਬਰਾਬਰੀ ਤੇ ਇਨਸਾਫ ਦਾ ਸੰਵਿਧਾਨ ਦਿੱਤਾ : ਡਾ. ਹਰਬੰਸ
ਅੰਬੇਡਕਰ ਨੇ ਬਰਾਬਰੀ ਅਤੇ ਇਨਸਾਫ ਦਾ ਸੰਵਿਧਾਨ ਦਿੱਤਾ : ਡਾ. ਹਰਬੰਸ ਲਾਲ
Publish Date: Wed, 15 Apr 2026 05:00 PM (IST)
Updated Date: Wed, 15 Apr 2026 05:03 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਮੌਕੇ ਹਮਾਯੂੰਪੁਰਾ ਸਰਹਿੰਦ ਵਿਖੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਉਨ੍ਹਾਂ ਨੂੰ ਸ਼ਰਧਾ ਨਾਲ ਯਾਦ ਕੀਤਾ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਅਜਿਹਾ ਸੰਵਿਧਾਨ ਤਿਆਰ ਕੀਤਾ ਜਿਸ ਨੇ ਜਾਤ ਪਾਤ ਦੇ ਵਿਤਕਰੇ ਖਤਮ ਕਰਕੇ ਭਾਈਚਾਰਕ ਸਾਂਝ ਨੂੰ ਮਜਬੂਤ ਕੀਤਾ। ਇਸ ਮੌਕੇ ਭਾਜਪਾ ਆਗੂ ਜਗਵੀਰ ਸਿੰਘ ਤਰਖੇੜੀ, ਬਾਬਾ ਮਨਪ੍ਰੀਤ ਸਿੰਘ ਖਾਲਸਾ, ਸੁਰਿੰਦਰ ਕੌਰ ਜੋਤੀ ਸਰੂਪ, ਬਾਬਾ ਦਲੇਰ ਸਿੰਘ ਖਾਲਸਾ, ਗੁਰਤੇਜ ਸਿੰਘ ਭਾਗਨਪੁਰ, ਕਿਰਨ ਸ਼ਰਮਾ ਬਲਾੜੀ ਕਲਾਂ, ਤਰਲੋਕ ਸਿੰਘ ਬਾਜਵਾ, ਸ਼ਸ਼ੀ ਉੱਪਲ, ਗੁਰਦੇਵ ਸਿੰਘ ਡੇਰਾ ਮੀਰ ਮੀਰਾਂ, ਦਰਸ਼ਨ ਸਿੰਘ ਕੋਟਲਾ ਬਜਵਾੜਾ, ਮਨਜੀਤ ਸਿੰਘ ਜੰਡਾਲੀ, ਗੁਰਦੀਪ ਸਿੰਘ ਭਾਗਨਪੁਰ, ਰਜਿੰਦਰ ਕੌਰ ਅਮਨ ਦੇਧੜਾਂ, ਵਿਪਨ ਵਰਮਾ ਬੱਬੂ, ਸਰਦਾਰਾ ਸਿੰਘ ਰਾਮਦਾਸ ਨਗਰ, ਮਨਜੀਤ ਸਿੰਘ ਬੰਟੀ ਤਰਖਾਣ ਮਾਜਰਾ, ਡਾ ਗੁਰਪ੍ਰੀਤ ਸਿੰਘ ਬੱਦੋਵਾਲ, ਅਮਰਜੀਤ ਸਿੰਘ ਗਿੱਲ, ਸੰਤ ਸਿੰਘ ਸੋਹਲ, ਸੁਰਜੀਤ ਸਿੰਘ ਚੀਮਾ ਬਰਾਸ, ਲਖਵੀਰ ਸਿੰਘ ਬਸੰਤਪੁਰਾ, ਬਾਲ ਕ੍ਰਿਸ਼ਨ ਬਰਾਸ, ਗਗਨਦੀਪ ਕੌਰ ਬਸੀ ਪਠਾਣਾਂ, ਡਾ. ਸੋਮਨਾਥ ਸਰਹਿੰਦ, ਮਨਜੀਤ ਸਿੰਘ, ਬਲਬੀਰ ਸਿੰਘ, ਜਸਪਾਲ ਸਿੰਘ ਸੈਫੁਲਪੁਰ, ਜੀਤ ਸਿੰਘ ਰਾਮਗੜ੍ਹ, ਅੰਮ੍ਰਿਤ ਪਾਲ ਸਿੰਘ ਬਾੜਾ, ਈਸ਼ਰ ਸਿੰਘ ਬਲਾੜੀ ਕਲਾਂ ਤੇ ਪੰਜਾਬੀ ਗਾਇਕ ਮਹਿੰਦਰ ਸਿੰਘ ਮਿੰਦੀ ਆਦਿ ਮੌਜੂਦ ਸਨ।