ਸਾਬਕਾ ਸਰਪੰਚ ਪੱਪੂ ਸਿੰਘ ਸਾਥੀਆਂ ਸਣੇ ਭਾਜਪਾ ’ਚ ਸ਼ਾਮਲ
ਪੱਪੂ ਸਿੰਘ ਸਾਬਕਾ ਸਰਪੰਚ ਨੰਬਰਦਾਰ ਆਪਣੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ
Publish Date: Sun, 04 Jan 2026 03:45 PM (IST)
Updated Date: Mon, 05 Jan 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਮੰਡਲ ਦਿਹਾਤੀ ਦੇ ਪ੍ਰਧਾਨ ਲਖਵਿੰਦਰ ਸਿੰਘ ਰੰਧਾਵਾ ਦੇ ਯਤਨਾਂ ਸਦਕਾ ਪੱਪੂ ਸਿੰਘ ਸਾਬਕਾ ਸਰਪੰਚ ਨੰਬਰਦਾਰ ਆਪਣੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਮੰਡਲ ਦਿਹਾਤੀ ਦੇ ਪ੍ਰਧਾਨ ਸੁਖਜਿੰਦਰ ਸਿੰਘ ਰੰਧਾਵਾ ਦੇ ਯਤਨਾਂ ਸਦਕਾ ਪੱਪੂ ਸਿੰਘ ਸਾਬਕਾ ਸਰਪੰਚ ਮਜੂਦਾ ਨੰਬਰਦਾਰ ਆਪਣੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋਏ। ਇਸ ਮੌਕੇ ਹਲਕਾ ਜੈਤੋ ਦੇ ਕਨਵੀਨਰ ਪ੍ਰਕਾਸ਼ ਸਿੰਘ, ਸਟੇਟ ਮੈਂਬਰ ਸੰਦੀਪ ਸ਼ਰਮਾ, ਜ਼ਿਲ੍ਹਾ ਜਨਰਲ ਸਕੱਤਰ ਅਭੀ ਮਿੱਤਲ, ਓ.ਬੀ.ਸੀ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਰਾਮ ਅਵਤਾਰ, ਐ.ਸੀ ਮੋਰਚਾ ਦੇ ਮੀਤ ਪ੍ਰਧਾਨ ਕੌਰ ਸਿੰਘ, ਡਾ. ਰਮਨ, ਵਿੱਕੀ, ਪ੍ਰਦੇਸ਼ ਮੈਂਬਰ ਸੰਦੀਪ, ਜ਼ਿਲ੍ਹਾ ਮਹਾ ਮੰਤਰੀ ਅਭਿ ਮਿੱਤਲ, ਜੈਤੋ ਦੇ ਕਨਵੀਨਰ ਪ੍ਰਕਾਸ਼ ਸਿੰਘ, ਓ.ਬੀ.ਸੀ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਰਾਮ ਅਵਤਾਰ, ਕੌਰ ਸਿੰਘ, ਡਾ. ਰਮਨ, ਬਲਾਕ ਸੰਮਤੀ ਮੈਂਬਰ ਵਿਜੇ ਕੁਮਾਰ ਵਿੱਕੀ ਆਦਿ ਸ਼ਾਮਿਲ ਰਹੇ।