ਇਕ ਓਮਕਾਰ ਸੁਸਾਇਟੀ ਨੇ ਦੰਦਾਂ ਦੀ ਜਾਂਚ ਲਈ ਕੈਂਪ ਲਾਇਆ
ਇਕ ਓਮਕਾਰ ਸੋਸ਼ਲ ਵੈਲਫ਼ੇਅਰ ਸੋਸਾਇਟੀ ਫਰੀਦਕੋਟ ਵੱਲੋ ਫ੍ਰੀ ਦੰਦਾ ਚੈਕਅੱਪ ਕੈਪ ਲਾਇਆ
Publish Date: Thu, 22 Jan 2026 04:20 PM (IST)
Updated Date: Fri, 23 Jan 2026 04:01 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫ਼ਰੀਦਕੋਟ : ਇਕ ਓਮਕਾਰ ਸੋਸ਼ਲ ਵੈਲਫ਼ੇਅਰ ਸੋਸਾਇਟੀ ਫਰੀਦਕੋਟ ਵੱਲੋ (ਕਿਰਪਾ ਦੰਦ ਦਾ ਹਸਪਤਾਲ ਫਰੀਦਕੋਟ) ਦੇ ਸਹਿਯੋਗ ਨਾਲ ਲਾਇਨਜ਼ ਕਲੱਬ ਆਦਰਸ਼ ਨਗਰ ਫਰੀਦਕੋਟ ਵਿਖੇ ਫਰੀ ਦੰਦ ਦੇ ਚੈਕਅੱਪ ਕੈਪ ਲਾਇਆ ਗਿਆ,ਜਿਸ ਵਿਚ ਡਾਕਟਰ ਅਮੀਸ਼ਾ ਚਾਵਲਾ ਨੇ ਆਪਣੇ ਸਟਾਫ ਨਾਲ ਤਕਰੀਬਨ 100 ਤੋਂ ਵੱਧ ਮਰੀਜਾਂ ਦਾ ਚੈੱਕਅਪ ਕੀਤਾ ਗਿਆ,ਸੋਸਾਇਟੀ ਵੱਲੋ ਮਰੀਜਾ ਨੂੰ ਲੋੜੀਂਦੀਆਂ ਫਰੀ ਦਵਾਈਆਂ ਦਿਤੀਆਂ ਗਈਆਂ, ਜਿਸ ਵਿਚ ਸੋਸਾਇਟੀ ਦੇ ਮੁਖ ਸਰਪ੍ਰਸਤ ਸਾਜਲ ਗੁਪਤਾ , ਸਰਪ੍ਰਸਤ ਪਵਨ ਅਨੇਜਾ , ਪ੍ਰਧਾਨ ਦੀਪਕ ਕੱਕੜ, ਮੀਤ ਪ੍ਰਧਾਨ ਸੰਦੀਪ ਕੁਮਾਰ,ਜਨਰਲ ਸਕੱਤਰ ਗਗਨਦੀਪ ਮਠਾੜੂ, ਜੋਇੰਟ ਸਕੱਤਰ ਜਸਵਿੰਦਰ ਸਿੰਘ ਬੇਦੀ , ਖਜਾਨਚੀ ਗੁਰਵੀਰ ਬਾਮਰਾਹ,ਪ੍ਰੋਜੈਕਟ ਚੇਅਰਮੈਨ ਰਮਨ ਚਾਵਲਾ, ਜਸਪ੍ਰੀਤ ਅਹੂਜਾ,ਮੈਡੀਸਿਨ ਮੈਨੇਜਰ ਸੱਚਨ ਤਾਇਲ,ਸਲਾਹਕਾਰ ਧੀਰਜ ਸੇਠੀ,ਪ੍ਰੈਸ ਸਕੱਤਰ ਸਾਕਸ਼ੀ ਚਾਵਲਾ ਅਤੇ ਮੈਬਰ ਮੁਕੇਸ਼ ਕੁਮਾਰ ,ਵਰਿੰਦਰ ਕੌਰ ਮਠਾੜੂ,ਮੀਤੁ ਕੱਕੜ ਤੇ ਹੋਰ ਮੇਂਬਰ ਮੌਜੂਦ ਸਨ। ਪ੍ਰੈਸ ਸਕੱਤਰ ਸਾਕਸ਼ੀ ਚਾਵਲਾ ਨੇ ਦੱਸਿਆ ਕੀ ਆਉਣ ਵਾਲੇ ਸਮੇ ਚ ਇਸ ਤਰਾਂ ਦੇ ਹੋਰ ਵੀ ਕੈੰਪ ਲਾਏ ਜਾਣਗੇ।