ਸਰਕਾਰੀ ਸਕੂਲ ’ਚ ਨਵੇਂ ਕੰਪਿਊਟਰਾਂ ਕੀਤਾ ਉਦਘਾਟਨ
ਨਵੇਂ ਕੰਪਿਊਟਰਾਂ ਦਾ ਸਕੂਲ ਕਮੇਟੀ ਦੇ ਮੈਂਬਰਾਂ, ਮਾਪਿਆਂ ਤੇ ਸਕੂਲ ਸਟਾਫ਼ ਨੇ ਉਦਘਾਟਨ ਕੀਤਾ
Publish Date: Fri, 17 Apr 2026 04:15 PM (IST)
Updated Date: Sat, 18 Apr 2026 04:00 AM (IST)
ਵਿਕਾਸ ਗਰਗ ਪੰਜਾਬੀ ਜਾਗਰਣ ਫ਼ਰੀਦਕੋਟ, -ਸਰਕਾਰੀ ਮਿਡਲ ਸਕੂਲ ਚਹਿਲ ਵਿਖੇ ਸਿੱਖਿਆ ਵਿਭਾਗ ਵੱਲੋਂ ਨਵੇਂ ਦਿੱਤੇ ਪੰਜ ਕੰਪਿਊਟਰ ਦੇ ਉਦਘਾਟਨ ਦੀ ਰਸਮ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਸਾਹਿਬਾਨ, ਬੱਚਿਆਂ ਦੇ ਮਾਪਿਆਂ ਅਤੇ ਸਕੂਲ ਮੁਖੀ ਲਵਲੀਨ ਕੌਰ, ਸੁਰਿੰਦਰਪਾਲ ਸਿੰਘ ਸੋਨੀ ਪੰਜਾਬੀ ਮਾਸਟਰ, ਗੁਰਦਿੱਤ ਸਿੰਘ ਐੱਸ.ਐੱਸ. ਮਾਸਟਰ, ਰੁਚੀ ਅਰੋੜਾ ਸਾਇੰਸ ਮਿਸਟ੍ਰੈਸ, ਰਾਜਵਿੰਦਰ ਕੌਰ ਐੱਸ.ਐੱਸ.ਮਿਸਟ੍ਰੈਸ ਅਤੇ ਭੁਪਿੰਦਰ ਕੌਰ ਹਿੰਦੀ ਮਿਸਟ੍ਰੈਸ ਹਾਜ਼ਰ ਸਨ।