ਸੀਆਈਆਈਸੀ ਕੋਟਕਪੂਰਾ ਨੇ ਯੂ.ਕੇ ਦਾ ਸਟੱਡੀ ਵੀਜ਼ਾ ਲਗਵਾਇਆ
ਸੀ.ਆਈ.ਆਈ.ਸੀ. ਕੋਟਕਪੂਰਾ ਨੇ ਇਕ ਹੋਰ ਯੂ.ਕੇ. ਸਟੱਡੀ ਵੀਜਾ ਕੀਤਾ ਪ੍ਰਾਪਤ : ਚੇਅਰਮੈਨ ਵਾਸੂ ਸ਼ਰਮਾ
Publish Date: Wed, 07 Jan 2026 04:00 PM (IST)
Updated Date: Thu, 08 Jan 2026 04:00 AM (IST)
----ਬਿਜਨਸ ਪਲੱਸ ਦਾ ਲੋਗੋ ਲਾਓ---- ਫੋਟੋ-ਸੀ.ਆਈ.ਆਈ.ਸੀ. ਕੋਟਕਪੂਰਾ ਦੀ ਡਾਇਰੈਕਟਰ ਰਕਸ਼ੰਦਾ ਸ਼ਰਮਾ ਅਤੇ ਸਟਾਫ ਰਮਨਦੀਪ ਕੌਰ ਨੂੰ ਯੂ.ਕੇ. ਸਟੱਡੀ ਵੀਜ਼ਾ ਸੌਂਪਦੇ ਹੋਏ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਚੰਡੀਗੜ੍ਹ ਆਈਲੈਟਸ ਐਂਡ ਇੰਮੀਗ੍ਰੇਸ਼ਨ ਸੈਂਟਰ (ਸੀ.ਆਈ.ਆਈ.ਸੀ.) ਕੋਟਕਪੂਰਾ ਨੇ ਇੱਕ ਹੋਰ ਯੂਕੇ ਸਟੱਡੀ ਵੀਜ਼ਾ ਪ੍ਰਪਾਤ ਕੀਤਾ ਹੈ। ਜਾਣਕਾਰੀ ਦਿੰਦਿਆ ਸੈਂਟਰ ਦੇ ਚੇਅਰਮੈਨ ਵਾਸੂ ਸ਼ਰਮਾ ਤੇ ਡਾਇਰੈਕਟਰ ਰਕਸ਼ੰਦਾ ਸ਼ਰਮਾ ਨੇ ਦੱਸਿਆ ਕਿ ਰਮਨਦੀਪ ਕੌਰ, ਜੋ ਕਿ ਜਲੰਧਰ ਦੀ ਵਸਨੀਕ ਹੈ, ਉਸ ਨੇ ਬਿਨਾਂ ਕਿਸੇ ਆਈਲੈਟਸ, ਪੀ.ਟੀ.ਈ ਤੇ ਬਿਨਾਂ ਇੰਟਰਵਿਊ ਸਿਰਫ ਚਾਰ ਦਿਨਾਂ ’ਚ ਆਪਣਾ ਵੀਜ਼ਾ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਤੁਸੀ ਵੀ ਘੱਟ ਤੋਂ ਘੱਟ ਸਮੇਂ ’ਚ ਯੂਕੇ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਸਾਕਾਰ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਸੀ.ਆਈ.ਆਈ.ਸੀ. ਕੋਟਕਪੂਰਾ ਆ ਕੇ ਜਾਣਕਾਰੀ ਹਾਸਲ ਕਰੋ। ਇਸ ਮੌਕੇ ਤੇ ਸੈਂਟਰ ਦਾ ਸਟਾਫ ਮੌਜੂਦ ਸਨ।